ਪਿੰਡ ਝਾਮਪੁਰ ਦੀ ਵਿਧਵਾ ਮਹਿਲਾ ਇਨਸਾਫ ਲੈਣ ਲਈ ਖਾ ਰਹੀ ਦਰ-ਦਰ ਦੀਆਂ ਠੋਕਰਾਂ, ਨਹੀਂ ਮਿਲ ਰਿਹਾ ਇਨਸਾਫ ਦੋਸ਼ੀਆਂ ਤੇ ਜਲਦ ਕਾਰਵਾਈ ਨਾ ਹੋਣ ‘ਤੇ ਕੀਤਾ ਜਾਵੇਗਾ ਥਾਣਾ ਬਲੌਂਗੀ ਦਾ ਘਿਰਾਓ : ਬਲਵਿੰਦਰ ਸਿੰਘ ਕੁੰਭੜਾ
ਵਿਧਵਾ ਮਹਿਲਾਂ ਨੇ ਆਪਣੇ ਪੁੱਤਰ ਤੇ ਹੋਏ ਤਸ਼ੱਦਦ ਦੀ ਰੋ-ਰੋ ਕੇ ਪ੍ਰੈੱਸ ਕਾਨਫਰੰਸ ਵਿੱਚ ਦੱਸੀ ਵਿਥਿਆ ਮੋਹਾਲੀ, 6 ਮਾਰਚ (ਮੰਗਤ ਸਿੰਘ ਸੈਦਪੁਰ) : ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਵਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ “ਰਿਜ਼ਰਵੇਸ਼ਨ ਚੋਰ ਫੜੋ ਮੋਰਚਾ” ਤੇ ਆਏ ਦਿਨ ਗਰੀਬ ਤੇ ਮਜਬੂਰ ਲੋਕਾਂ ਦੀ ਆਵਾਜ਼ ਉਠਾਈ ਜਾਂਦੀ ਹੈ। ਅੱਜ ਮੋਰਚੇ ਦੇ…