ਪੂਰੇ ਭਾਰਤ ‘ਚ ਨਸ਼ਿਆਂ ਦੀ ਤਸਕਰੀ ਨੂੰ ਬੜਾਵਾ ਦੇਣ ਲਈ ਅਕਾਲੀ-ਭਾਜਪਾ ਸਰਕਾਰ ਜਿੰਮੇਵਾਰ, ਗੁਜਰਾਤ ਨਸ਼ਿਆਂ ਦਾ ਧੁਰਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ..
… ਪੰਜਾਬ ‘ਚ ਅਕਾਲੀ ਭਾਜਪਾ ਸਰਕਾਰ ਵੇਲੇ 2007 ਵਿੱਚ ਦਾਖਲ ਹੋਏ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਹੈਰੋਇਨ ਜਾਂ ‘ਚਿੱਟਾ’ ਵਰਗੇ ਜਾਨ-ਲੇਵਾ ਸਿੰਥੈਟਿਕ ਨਸ਼ੇ…. ….ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਸੋਂਹੂ ਚੁੱਕ ਕੇ ਕਿਹਾ ਸੀ ਪੰਜਾਬ ਚੋਂ 4 ਹਫਤੇ ਚ ਨਸ਼ੇ ਕਰਨ ਖਤਮ ਕਰਨ ਪ੍ਰਤੀ ਪਰ ਨਿਕਲਿਆ ਸਿਰੇ ਦਾ ਝੂਠਾ… ਚੰਡੀਗੜ੍ਹ,, 9 ਮਾਰਚ,…