ਸਿਖਿਆ ਬੋਰਡ ਦੇ ਮਰਹੂਮ ਚੇਅਰਮੈਨ ਸ੍ਰੀ ਸ਼ੇਰਗਿਲ ਨੂੰ ਸਮਰਪਿਤ ਮੇਲ-ਜੋਲ ਸਮਾਗਮ ਯਾਦਗਾਰ ਹੋ ਨਿਬੜਿਆ…
ਪ੍ਰੀਖਿਆ ਲੈਣਾ ਵੀ ਉਨ੍ਹਾਂ ਹੀ ਚੁਣੌਤੀ ਪੂਰਨ ਜਿਨ੍ਹਾਂ ਪ੍ਰੀਖਿਆ ਦੇਣਾ : ਸ੍ਰੀਮਤੀ ਪਰਲੀਨ ਕੌਰ ਬਰਾੜ ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਫਰਵਰੀ (ਅਮਨ ਗਿੱਲ) : ਪੰਜਾਬ ਸਕੁਲ ਸਿੱਖਿਆ ਬੋਰਡ ਦੇ ਮਰਹੁ੍ਮ ਚੇਅਰਮੈਨ ਗੁਰਬਖਸ ਸਿੰਘ ਸੇਰਗਿੱਲ ਨੂੰ ਸਮਰਪਿਤ ਪੰਜਾਬ ਸਕੂਲ ਸਿੰਖਿਆ ਬੋਰਡ ਰਿਟਾਇਰਡ ਅਫਸਰ ਐਸੋਸੀਏਸਨ ਵੱਲੋਂ ਕਰਵਾਇਆ ਗਿਆ ਮੇਲਜੋਲ ਸ੍ਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਐਸੋਸੀਏਸਨ ਦੇ…