ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਕੁਸ਼ਤੀ ਦੰਗਲ ਸੋਹਾਣਾ ‘ਚ ਝੰਡੀ ਦੀ ਕੁਸ਼ਤੀ ‘ਚ ਮਿਰਜਾ ਇਰਾਨ ਨੇ ਭੁਪਿੰਦਰ ਅਜਨਾਲਾ ਨੂੰ ਅੰਕਾਂ ਦੇ ਅਧਾਰ ਤੇ ਹਰਾਇਆ
ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਪਤਨੀ ਬੀਬੀ ਜਸਵੰਤ ਕੌਰ ਨੇ 90 ਲੱਖ ਰੁਪਏ ਦੇ ਬਜਟ ਨਾਲ ਡੇਢ ਲੱਖ ਲੀਟਰ ਪਾਣੀ ਦੀ ਸਮਰੱਥਾ ਵਾਲੇ ਧਰਤੀ ‘ਚ ਬਣਾਏ ਜਾਣ ਵਾਲੇ ਟੈਂਕ ਦਾ ਕੀਤਾ ਉਦਘਾਟਨ
ਦੇਸ਼-ਵਿਦੇਸ਼ਾਂ ਦੇ ਸਮੂਹ ਪੰਜਾਬੀਆਂ ਵੱਲੋਂ ਪੰਜਾਬ ਪੱਧਰ ਤੇ ਪੰਜਾਬੀ ਯੂਨੀਵਰਸਟੀ ਵਿਖੇ ਵਾਈਸ ਚਾਂਸਲਰ ਦੇ ਦਫਤਰ ਦੇ ਸਾਹਮਣੇ ਕੀਤਾ ਜਾਵੇਗਾ 10 ਨਵੰਬਰ ਨੂੰ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ
ਪੰਜਾਬ ਯੂਨੀਵਰਸਿਟੀ ਚੰਡੀਗੜ, ਨਾ ਸਿਰਫ ਪੰਜਾਬ ਦਾ ਵੱਕਾਰੀ ਇਤਹਾਸਕ ਬਰਾਂਡ, ਜ਼ਮੀਨ-ਜਾਇਦਾਦ ਦੀ ਕੀਮਤ ਖਰਬਾਂ ‘ਚ ਚੋਰੀੰ-ਚੁੱਪੀ ਕਬਜ਼ੇ ਵਿਰੁੱਧ ਸਮੁੱਚਾ ਪੰਜਾਬ ਲਲਕਾਰੇ ਮਾਰਦਾ ਉੱਠ ਖੜਾ ਹੋਇਆ ਇੱਕਜੁੱਟ ਯੂਨੀਵਰਸਿਟੀ ਦੇ ਇਤਹਾਸ ਦੇ ਅਧਿਐਨ ਪਿਛੋੰ ਮੈੰ ਕੁੱਜ ਇਕ ਦਿਲਚਸਪ ਤੱਥ ਦਾਸਤਾਂ ਦੀ ਜਾਣਕਾਰੀ ਹਿੱਤ ਕਰ ਰਿਹਾ ਪੇਸ਼ …
23 ਨਵੰਬਰ ਨੂੰ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ ਵਿਖੇ 9ਵੀਂ ਪਾਤਸਾਹੀ ਦੇ ਮਨਾਏ ਜਾ ਰਹੇ 350ਵੇਂ ਸ਼ਹੀਦੀ ਸਮਾਗਮ ‘ਚ ਸਿੱਖ ਕੌਮ ਹੁੰਮ-ਹੁੰਮਾਕੇ ਕਰੇ ਸਮੂਲੀਅਤ : ਸ. ਸਿਮਰਨਜੀਤ ਸਿੰਘ ਮਾਨ
ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ 14 ਨਵੰਬਰ ਨੂੰ ਜੱਥਿਆਂ ਰਾਹੀਂ ਸ਼ੰਬੂ ਬਾਰਡਰ ‘ਤੇ ਇਕੱਠੇ ਹੋ ਕੇ 12 ਵਜੇ ਵਿਸ਼ਾਲ ਇਨਸਾਫ ਮਾਰਚ ਹਜ਼ਾਰਾਂ ਬੱਸਾਂ ਕਾਰਾ ਮੋਟਰਸਾਈਕਲਾਂ ਦਾ ਕਾਫ਼ਲੇ ਸ਼ੰਭੂ ਦਿੱਲੀ ਵੱਲ ਹੋਵੇਗਾ ਰਵਾਨਾ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ
ਪੰਜਾਬੀ ਕਲਚਰਲ ਅਤੇ ਵੈੱਲਫੇਅਰ ਸੁਸਾਇਟੀ ਮੁਹਾਲੀ ਵਲੋਂ ਸਵ. ਸ਼ੇਰ ਸਿੰਘ ਸਿੱਧੂ ਸੇਵਾਮੁਕਤ ਪੀਸੀਐਸ. ਦੀ ਯਾਦ ‘ਚ ਪਹਿਲਾ ਖ਼ੂਨਦਾਨ ਕੈਂਪ 7 ਨਵੰਬਰ ਨੂੰ : ਪ੍ਰਧਾਨ ਅਕਵਿੰਦਰ ਸਿੰਘ ਗੋਸਲ
ਬਿਲਡਰਾਂ ਨੇ ਪਿਛਲੀਆਂ ਸਰਕਾਰਾਂ ਨਾਲ ਮਿਲੀਭੁਗਤ ਕਰਕੇ ਧੜਾਧੜ ਉਸਾਰੀਆਂ ਕਲੋਨੀਆਂ ‘ਚ ਲੋਕਾਂ ਨੂੰ ਸੀਵਰੇਜ, ਸੜਕਾਂ, ਪਾਰਕਾਂ ਆਦਿ ਦੀ ਸਹੂਲਤਾਂ ਤੋਂ ਰੱਖਿਆ ਸੱਖਣਾ : ਪ੍ਰਧਾਨ ਸਤਨਾਮ ਸਿੰਘ ਦਾਂਊ