ਰੋਜ਼ਾਨਾ ਹੱਕ ਸੱਚ ਦੇ ‘ਪਹਿਰੇਦਾਰ’ ਅਖਬਾਰ ਦੀ 26ਵੀਂ ਵਰ੍ਹੇਗੰਢ ‘ਤੇ ਬਾਨੀ ਸਵ. ਸ. ਜਸਪਾਲ ਸਿੰਘ ਹੇਰਾਂ, ਮੁੱਖ ਸੰਪਾਦਕ ਸ. ਰਿਸ਼ਵਦੀਪ ਸਿੰਘ ਹੇਰਾਂ, ਡਾਇਰੈਕਟਰਜ਼ ਸਰ ਨੀਰਜ਼ ਸ਼ਰਮਾ, ਸ.ਬਲਦੇਵ ਸਿੰਘ ਢੱਟ, ਡਾ. ਕੁਲਵੰਤ ਸਿੰਘ, ਸ.ਬਲਦੇਵ ਸਿੰਘ ਗਾਗੇਵਾਲ, ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਦੇਸ਼ ਵਿਦੇਸ਼ਾਂ ਦੇ ਸਮੁੱਚੇ ਪਾਠਕਾਂ ਨੂੰ ਦਿਲੋਂ ਲੱਖ-ਲੱਖ ਵਧਾਈਆਂ…
ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ : ਬਾਨੀ ਸਵਰਗੀ ਸ. ਜਸਪਾਲ ਸਿੰਘ ਹੇਰਾਂ ਵੱਲੋਂ ਸ਼ੁਰੂ ਕੀਤੇ ਗਏ ਰੋਜ਼ਾਨਾ ਹੱਕ ਸੱਚ ਦਾ ‘ਪਹਿਰੇਦਾਰ’ ਅਖਬਾਰ ਦੀ ਅੱਜ 26ਵੀਂ ਵਰ੍ਹੇਗੰਢ ਮਨਾਉਂਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ‘ਪਹਿਰੇਦਾਰ’ ਅਖਬਾਰ ਖਾਲਸਾ ਪੰਥ ਦਾ ਚੋਟੀ ਦਾ ਅਖਬਾਰ ਕੇਵਲ ਤੇ ਕੇਵਲ ਖਾਲਸਾ ਪੰਥ ਨੂੰ ਸਮਰਪਿਤ ਹੈ। ਜਿਸ ਬਾਰੇ ਦੇਸ਼- ਵਿਦੇਸ਼ਾਂ ਦੀਆਂ…