ਨਵਜੋਤ ਕੌਰ ਸਿੱਧੂ ਨੇ ਸੁਖਵਿੰਦਰ ਰੰਧਾਵਾ ਦੇ ਨੋਟਿਸ ਨੂੰ ਦਿੱਤਾ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ, ਬੋਲੇ ਗਏ ਹਰ ਸ਼ਬਦ ‘ਤੇ ਹਨ ਪੂਰੀ ਤਰ੍ਹਾਂ ਕਾਇਮ…
ਨੋਟਿਸ ਵਾਪਸ ਨਾ ਲਿਆ ਤਾਂ ਖੁਦ ਰੰਧਾਵਾ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਹਾਂ ਤਿਆਰ… ਚੰਡੀਗੜ੍ਹ 10 ਦਸੰਬਰ (ਮੰਗਤ ਸਿੰਘ ਸੈਦਪੁਰ) : ਕਾਂਗਰਸ ਪਾਰਟੀ ਵਿੱਚ ਪੈਸੇ ਦੇ ਕੇ ਮਿਲਦੀਆਂ ਅਹੁਦੇਦਾਰੀਆਂ ਨੂੰ ਲੈ ਕੇ ਵੱਡੇ ਪੱਧਰ ‘ਤੇ ਚਰਚਾ ਬਣੀ ਹੋਈ ਹੈ। ਇਸ ਸਬੰਧੀ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨ ‘ਤੇ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਲੀਗਲ ਨੋਟਿਸ ਭੇਜਿਆ…