Translate Your Language

October 7, 2026 3:06 am

PUNPUN03583/19/1/2007-TC

PUNPUN03583/19/1/2007-TC

ਫਾਇਰਿੰਗ ਕਰਕੇ ਫ਼ਿਰੌਤੀਆਂ ਵਸੂਲਣ ਵਾਲੇ ਗ੍ਰੋਹ ਵਲੋਂ ਅਮਨ ਹੋਟਲ ਗੁਲਾਬਗੜ ਰੋਡ ਡੇਰਾਬੱਸੀ ‘ਤੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਮੁਹਾਲੀ ਪੁਲਿਸ ਨੇ ਕੀਤਾ ਗਿਫਤਾਰ …

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਡੇਰਾਬਸੀ  9 ਸਤੰਬਰ (ਮੰਗਤ ਸਿੰਘ ਸੈਦਪੁਰ)ਸੁਖਵਿੰਦਰ ਸਿੰਘ ਸੈਣੀ) : ਫਿਰੌਤੀ ਮੰਗਣ ਦੀ ਨੀਅਤ ਨਾਲ ਅਮਨ ਹੋਟਲ ਗੁਲਾਬਗੜ੍ਹ ਰੋਡ ਡੇਰਾਬੱਸੀ ਤੇ ਬੀਤੀ 01-09-2025 ਨੂੰ ਰਾਤ ਸਮੇਂ ਫਾਇਰਿੰਗ ਕਰਨ ਵਾਲੇ 2 ਵਿਅਕਤੀਆ ਨੂੰ ਗ੍ਰਿਫ਼ਤਾਰ ਕਰਕੇ,  ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੇ 2 ਪਿਸਤੌਲ ਸਮੇਤ 4 ਮੈਗਜੀਨ ਅਤੇ ਵਾਰਦਾਤ ਵਿੱਚ ਵਰਤੀ ਹਾਂਡਾ ਐਕਟੀਵਾ ਬ੍ਰਾਮਦ ਕਰਨ ਵਿੱਚ […]

ਬਾਊਂਸਰਾਂ ਰਾਹੀਂ ਜੱਦੀ ਜਾਇਦਾਦ ‘ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਨੂੰ ਰੋਕਣ ਅਤੇ ਆਪਣੀ ਜਾਨ ਬਚਾਉਣ ਲਈ ਰਾਤੀ 2 ਵਜੇ ਚੜਨਾ ਪਿਆ ਪਾਣੀ ਵਾਲੀ ਟੈਂਕੀ ‘ਤੇ : ਸਮਾਜ ਸੇਵੀ ਆਗੂ ਅਵਤਾਰ ਸਿੰਘ ਨਗਲਾ ਪੁਲਿਸ ਮਿਲੀ ਭੁਗਤ ਸਦਕਾ ਲੋਕਾਂ ਨਾਲ ਹੋ ਰਹੀਆਂ ਸ਼ਰੇਆਮ ਕ੍ਰਾਈਮ, ਅਪਰਾਧ, ਠੱਗੀਆਂ ਅਤੇ ਧੋਖਾਧੜੀ ਦੀਆਂ ਅਣਸੁਖਾਵੀਆਂ ਘਟਨਾਵਾਂ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

ਮੋਹਾਲੀ 10 ਸਤੰਬਰ (2025) : ਜਮੀਨਾਂ ਦੇ ਵਿਵਾਦ ਦਿਨੋ ਦਿਨ ਵੱਧਦੇ ਜਾ ਰਹੇ ਹਨ ਅਤੇ ਕੀਮਤਾਂ ਵੱਧਣ ਕਰਕੇ ਇਹਨਾਂ ਮਾਮਲਿਆਂ ਨੂੰ ਲੈ ਕੇ ਵੱਡੇ ਪੱਧਰ ਤੇ ਲੜਾਈ ਝਗੜੇ ਹੋ ਰਹੇ ਹਨ ਇੱਥੋਂ ਤੱਕ ਕਿ ਕਤਲਾਂ ਹੁੰਦੀਆਂ ਘਟਨਾਵਾਂ ਵੀ ਦਿਨੋ ਦਿਨ ਵੱਧ ਰਹੀਆਂ ਹਨ ਇਸੇ ਸੰਬੰਧ ਵਿੱਚ ਪਿੰਡ ਨਗਲਾ ਦੇਰਾਇਣ ਵਾਲੇ ਅਵਤਾਰ ਸਿੰਘ ਨਗਲਾ ਨਾਲ ਵੀ […]

ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਭਾਗਵਤ ਕਥਾ ਨਾਲ ਸਮੁੱਚਾ ਮੋਹਾਲੀ ਸਮਾਇਆ ਧਾਰਮਿਕ ਫਿਜ਼ਾ ‘ਚ : ਵਿਧਾਇਕ ਕੁਲਵੰਤ ਸਿੰਘ …ਸੰਤਾਂ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੂੰ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਚਾਹੀਦਾ ਅਪਣਾਉਣਾ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਸਾਡੇ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਜੋ ਭਾਗਵਤ ਕਥਾ ਦੀ ਸ਼ੁਰੂਆਤ ਸ਼ੁਰੂ ਕੀਤੀ ਗਈ ਹੈ। ਮੇਰੀ ਇਹ ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਆਪਣੀ ਮਿਹਰ ਸਭ ਤੇ ਬਣਾਈ ਰੱਖਣ। ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ […]

ਮੋਹਾਲੀ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੇਅਰ ਵੱਲੋਂ ਨਹੀਂ ਕੀਤਾ ਜਾ ਰਿਹਾ ਹੱਲ : ਸੀਨੀ. ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋ …ਸੀਵਰੇਜ ਲਈ ਬਣੇ ਮੇਨ ਹੋਲ ਓਵਰਫਲੋ ਹੋਣ ‘ਤੇ ਫੇਜ-7 ਦੀਆਂ ਸੜਕਾਂ ਉੱਤੇ ਵੱਗ ਰਿਹਾ ਗੰਦਾ ਬਦਬੂਦਾਰ ਪਾਣੀ..

ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਕਾਲੋ ਨੇ ਕਿਹਾ ਕਿ  ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਜੀਤੀ ਵੱਲੋਂ ਆਪਣੇ ਹੀ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਨੂੰ ਵੱਡੇ ਪੱਧਰ ‘ਤੇ ਹੈਰਾਨ ਪਰੇਸ਼ਾਨ ਹੋਣਾ ਪੈ […]

ਮਇਮੀਗਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ‘ਚ ਏਆਈਜੀ ਸਣੇ 4 ਹੋਰ ਲੋਕਾਂ ਵਿਰੁੱਧ ਹੋਈ ਐਫਆਈਆਰ ਦਰਜ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਖਾਸ ਕਰਕੇ ਰੁਜ਼ਗਾਰਾਂ ਦੇ ਸਾਧਨ ਲਗਭਗ ਖਤਮ ਹੋਣ ਅਤੇ ਜਾਨ ਲੇਵਾ ਨਸ਼ੇ ਫੈਲਣ ਕਾਰਨ ਬਹੁਤ ਵਧੀਆ ਘਰਾਣਿਆਂ ਦੇ ਬੱਚੇ ਜੋ ਚੰਗੇ ਪੜੇ- ਲਿਖੇ ਹੁੰਦੇ ਹਨ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਆਪ ਨੂੰ ਸੈਟਲ ਕਰਨ ਲਈ ਤਰਜੀ ਦਿੰਦੇ ਹਨ। ਇਥੋਂ ਤੱਕ ਕਿ ਮਾਪਿਆਂ ਵੱਲੋਂ […]

ਪੰਜਾਬ ‘ਚ ਹੜਾਂ ਦੇ ਕਹਿਰ ਦਾ ਬੀਤੇ 24 ਘੰਟਿਆਂ ਦੌਰਾਨ 88 ਹੋਰ ਪਿੰਡਾਂ ਦੇ ਲੋਕ ਹੋਏ ਸ਼ਿਕਾਰ, 1 ਵਿਅਕਤੀ ਦੀ ਹੋਈ ਮੌਤ ਅਤੇ 1.92 ਲੱਖ ਹੈਕਟੇਅਰ ਫਸਲਾਂ ਦਾ ਹੋਇਆ ਨੁਕਸਾਨ…

ਚੰਡੀਗੜ੍ਹ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਹੜ੍ਹਾਂ ਦੌਰਾਨ ਬੀਤੇ 24 ਘੰਟਿਆਂ ‘ਚ ਹੋਰ 88 ਪਿੰਡ, 374 ਲੋਕ ਅਤੇ 55 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੁਣ ਤੱਕ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 2185 ਅਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 3,88,466 ਤੱਕ ਪਹੁੰਚ ਗਈ […]

ਐਸਐਸਪੀ ਦੀਪਕ ਪਾਰੀਕ ਨੂੰ ਏਆਈਜੀ ਐਸਐਸਓਸੀ ਪੰਜਾਬ (ਐਸਐਸਏ ਨਗਰ ਕੀਤਾ ਨਿਯੁਕਤ…

ਚੰਡੀਗੜ੍ਹ, 11 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਨੇ ਤਰਨਤਾਰਨ ਜ਼‍ਿਲ੍ਹੇ ਦੇ ਐਸਐਸਪੀ ਦਾ ਤਬਾਦਲਾ ਕਰਕੇ ਐਸਐਸਪੀ ਦੀਪਕ ਪਾਰੀਕ ਨੂੰ ਏਆਈਜੀ ਐਸਐਸਓਸੀ ਪੰਜਾਬ (ਐਸਐਸਏ ਨਗਰ ਮੋਹਾਲੀ) ਨਿਯੁਕਤ ਕੀਤਾ ਗਿਆ ਹੈ। ਜਦੋਂਕਿ ਤਰਨਤਾਰਨ ਦਾ ਨਵਾਂ ਐਸਐਸਪੀ ਰਵਜੋਤ ਗਰੇਵਾਲ ਨੂੰ ਲਾਇਆ ਗਿਆ ਹੈ। ਰਵਜੋਤ ਗਰੇਵਾਲ ਪਹਿਲਾਂ ਜੁਆਇੰਟ ਡਾਇਰੈਕਟਰ ਆਈਵੀਸੀ- ਐਸਯੂ ਵਿਜੀਲੈਂਸ ਬਿਊਰੋ ਪੰਜਾਬ ਵਿਖੇ ਤੈਨਾਤ ਸਨ।….ਤਰਨਤਾਰਨ ਦਾ […]

ਪੰਜਾਬ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਪੀੜਤ ਬੱਚੀ ਨੂੰ ਮਾਣਯੋਗ ਅਦਾਲਤ ਨੇ ਸੱਤਾ ਅਤੇ ਪੁਲਿਸ ਦੀ ਤਾਕਤ ਨੂੰ ਨਕਾਰਦਿਆਂ ਦਿੱਤਾ ਇਨਸਾਫ

ਚੰਡੀਗੜ੍ਹ, 12 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਪੁਲਿਸ ਵੱਲੋਂ ਆਪਣੇ ਨਾਲ ਕੀਤੇ ਬੇਰਹਿਮੀ ਭਰੇ ਧੱਕੇ ਦਾ ਪੰਜਾਬ ਦੀ ਇੱਕ ਦਲਿਤ ਸ਼ੇਰਨੀ ਧੀ ਨੇ ਧਮਕੀਆਂ ਅਤੇ ਦਬਕਿਆਂ ਨੂੰ ਠੋਕਰ ਮਾਰਦਿਆਂ ਅਦਾਲਤ ਰਾਹੀਂ ਇਨਸਾਫ ਹਾਸਲ ਕਰਨ ’ਚ ਸਫਲਤਾ ਹਾਸਲ ਕਰ ਕੀਤੀ ਆਪੇ ਪੁਲਿਸ ਦੀ ਸ਼ਕਤੀ ਨੂੰ ਅਦਾਲਤ ਰਾਹੀਂ ਰੋਲ ਕੇ ਰੱਖ ਦਿੱਤਾ ਹੈ। ਮੀਡੀਆ ਜਾਣਕਾਰੀ ਅਨੁਸਾਰ […]