ਐਸਸੀ/ਬੀਸੀ. ਮੋਰਚਾ ਆਗੂਆਂ ਨੇ ਡਿੱਗਿਆ 81000/- ਰੁਪਏ ਦਾ ਮੋਬਾਈਲ ਕੀਤਾ ਵਾਪਿਸ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਸਤੰਬਰ (ਮੰਗਤ ਸਿੰਘ ਸੈਦਪੁਰ) : ਰਿਜਰਵੇਸ਼ਨ ਚੋਰ ਪੜੋ ਮੋਰਚਾ ਜੋ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ‘ਚ ਫੇਜ-7 ਦੀਆਂ ਮੇਨ ਟਰੈਫਿਕ ਲਾਈਟਾਂ ਨੇੜੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅੱਜ ਇਸ ਮੋਰਚੇ ਤੇ ਇੱਕ ਨੌਜਵਾਨ ਤਾਂ ਡਿੱਗਿਆ ਮੋਬਾਈਲ ਮਿਲਿਆ। ਜਿਸ ਦੀ ਕੀਮਤ ਲਗਭਗ ਇੱਕ…