ਪੰਜਾਬ ਪੁਲਿਸ ਮੋਹਾਲੀ ਦੇ ਸਤਾਏ ਹੋਏ ਪੀੜਤ ਲੋਕ 19 ਸਤੰਬਰ ਨੂੰ ਐਸਐਸਪੀ ਦਫ਼ਤਰ ਮੋਹਾਲੀ ਦਾ ਕਰਨਗੇ ਘਿਰਾਓ :: ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਮੁਕੱਦਮਾ ਦਰਜ ਥਾਣਾ ਸਿਟੀ ਖਰੜ ‘ਚ ਮੁਕਦਮਾ ਦਰਜ ਏਐਸਆਈ ਨਹੀਂ ਕਰਦੇ ਰਿਹਾ ਦੋਸ਼ੀ ਨੂੰ ਗ੍ਰਿਫ਼ਤਾਰ ਬਲਿਆ ਮੰਦਾ ਤੇ ਦੇ ਰਿਹਾ ਧਮਕੀਆ : ਪੀੜਤ ਮਨਦੀਪ ਕੌਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਸਤੰਬਰ (ਮੰਗਤ ਸਿੰਘ ਸੈਦਪੁਰ) : ਪਤੀ ਅਤੇ ਉਸ ਦੀ ਮਾਤਾ ਵੱਲੋਂ ਮੰਗੇ ਜਾ ਰਹੇ 90 ਲੱਖ ਰੁਪਏ ਨਾ ਦੇਣ ‘ਤੇ ਤਸ਼ੱਦਦ ਦਾ ਸ਼ਿਕਾਰ ਹੋਈ ਪੀੜਤ ਔਰਤ ਮਨਦੀਪ ਕੌਰ ਪੁੱਤਰੀ ਹਰਦੀਪ ਸਿੰਘ ਨੇ ਥਾਣਾ ਸਿਟਿੰਗ ਖਰੜ ਜ਼ਿਲ੍ਹਾ ਮੋਹਾਲੀ ਦੇ ਕਾਲੇ ਕਾਰਨਾਮਿਆਂ ਦੇ ਚਿੱਠਿਆ ਦਾ ਐਸੀਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਫੇਜ-7 ਦੀਆਂ ਟਰੈਫਿਕ…