ਮਾਣਯੋਗ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਨੇ 12 ਜਾਅਲੀ ਐਸ-ਸੀ ਸਰਟੀਫਿਕੇਟ ਵਾਲਿਆਂ ਤੇ ਦਰਜ਼ ਕੀਤੀਆਂ ਐਫਆਈਆਰਜ਼ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ
ਬਹੁਤ ਜਲਦ ਬਾਕੀ ਜਾਅਲੀ ਜਾਤੀ ਸਰਟੀਫਿਕੇਟ ਧਾਰਕ ਵੀ ਹੋਣਗੇ ਸਲਾਖਾਂ ਦੇ ਪਿੱਛੇ : ਜਨਰਲ ਸਕੱਤਰ ਬਨਵਾਰੀ ਲਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ 1 ਅਪ੍ਰੈਲ ( ਜਗਤਾਰ ਸਿੰਘ ਸੈਦਪੁਰ) : ਮੋਹਾਲੀ ਫੇਜ-7 ਦੀਆਂ ਟਰੈਫਿਕ ਲਾਈਟਾਂ ਦੇ ਬਿਲਕੁਲ ਨੇੜੇ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਕਰੀਬ ਡੇਢ ਸਾਲ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ…