ਅਮਰੀਕਾ ਚ ਹੋ ਰਹੇ ਅੰਗਰੇਜ਼ੀ ਬੋਲਣ ਦੇ ਟੈਸਟ ‘ਚ ਹੁਣ ਤੱਕ 7000 ਤੋਂ ਵੱਧ ਗੈਰ-ਅਮਰੀਕੀ ਟਰੱਕ ਡਰਾਈਵਰ ਰਹੇ ਅਸਫਲ ਲਾਈਸੈਂਸ ਕੀਤੇ ਰੱਦ : ਆਵਾਜਾਈ ਸਕੱਤਰ ਸੌ਼ਨ ਡਫੀ
ਕੈਲੀਫੋਰਨੀਆ ਰਾਜ ਨੇ ਅੰਗਰੇਜ਼ੀ ਬੋਲਣ ਦੀ ਜ਼ਰੂਰਤ ਦਾ ਕੀਤਾ ਵਿਰੋਧ ਵਪਾਰਕ ਲਾਇਸੈਂਸਾਂ ਲਈ ਅੰਗਰੇਜ਼ੀ ਨਹੀਂ ਲਾਜ਼ਮੀ ਚੰਡੀਗੜ੍ਹ ਅਮਰੀਕਾ ਤਿੰਨ ਨਵੰਬਰ (ਮੰਗਤ ਸਿੰਘ ਸੈਦਪੁਰ) : ਟਰੰਪ ਪ੍ਰਸ਼ਾਸਨ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਕਾਰਨ ਹੋਏ ਹਾਦਸਿਆਂ ਤੋਂ ਬਾਅਦ ਸਖਤੀ ਕਰਦਿਆਂ ਇਹ ਨਿਯਮ ਲਾਗੂ ਕੀਤਾ ਕਿ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਹੈ। ਇਸ ਮਕਸਦ ਲਈ…