ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਪਤਨੀ ਬੀਬੀ ਜਸਵੰਤ ਕੌਰ ਨੇ 90 ਲੱਖ ਰੁਪਏ ਦੇ ਬਜਟ ਨਾਲ ਡੇਢ ਲੱਖ ਲੀਟਰ ਪਾਣੀ ਦੀ ਸਮਰੱਥਾ ਵਾਲੇ ਧਰਤੀ ‘ਚ ਬਣਾਏ ਜਾਣ ਵਾਲੇ ਟੈਂਕ ਦਾ ਕੀਤਾ ਉਦਘਾਟਨ
ਐਮਆਈਜੀ (ਇੰਡੀਪੈਂਡੈਂਟ) ਸੈਕਟਰ 70 ਦੇ ਵਾਸੀਆਂ ਨੂੰ ਬਰਸਾਤਾਂ ਦੌਰਾਨ ਪਾਣੀ ਇਕੱਠਾ ਹੋਣ ‘ਤੇ ਘਰਾਂ ‘ਚ ਵੜ ਜਾਣ ਦੀ ਪੁਰਾਣੀ ਸਮੱਸਿਆ ਤੋਂ ਹੋਇਆ ਛੁਟਕਾਰਾ : ਐਮਸੀ ਸੁਖਦੇਵ ਸਿੰਘ ਪਟਵਾਰੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਨਵੰਬਰ (ਮੰਗਤ ਸਿੰਘ ਸੈਦਪੁਰ) : ਸੈਕਟਰ 70 ਦੇ ਐਮ ਆਈ ਜੀ (ਇੰਡੀਪੈਂਡੈਂਟ) ਦੇ ਵਾਸੀਆਂ ਨੂੰ ਬਰਸਾਤਾਂ ਦੌਰਾਨ ਪਾਣੀ ਇਕੱਠਾ ਹੋਣ ਅਤੇ ਘਰਾਂ…