ਕਾਂਗਰਸ, ਅਕਾਲੀ ਦਲ (ਬ) ਅਤੇ ਬੀਜੇਪੀ ਦੇ ਸਵਾਰਥੀ, ਪੰਜਾਬ ਦੀ ਲੁੱਟ-ਖਸੁੱਟ ਕਰਨ ਵਾਲੇ ਸਿਆਸੀ ਦਲ-ਬਦਲੂ ਲੀਡਰਾਂ ਨੂੰ ਜਾਣ ਚੁੱਕੇ ਲੋਕ ਵੱਡੇ ਪੱਧਰ ‘ਤੇ ਹੋ ਚੁੱਕੇ ‘ਆ’ਪ’ ‘ਚ ਸ਼ਾਮਿਲ : ਵਿਧਾਇਕ ਕੁਲਵੰਤ ਸਿੰਘ
ਪੰਜਾਬ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਸਮੁੱਚੇ ਪਰਿਵਾਰਾਂ ਅਤੇ ਮੈਂਬਰਾਂ ਨੂੰ ਦਿੱਤਾ ਜਾਵੇਗਾ ਪੂਰਾ ਮਾਣ -ਸਤਿਕਾਰ ਬਰਕਰਾਰ ਅਤੇ ਅਹਿਮੀਅਤ : ਸੀਨੀ. ਆਗੂ ਅਕਵਿੰਦਰ ਸਿੰਘ ਗੋਸਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਜਨਵਰੀ (ਮੰਗਤ ਸਿੰਘ ਸੈਦਪੁਰ) : ਹਲਕਾ ਮੋਹਾਲੀ ਵਿੱਚ ਆਮ ਆਦਮੀ ਪਾਰਟੀ ਉਦੋਂ ਵੱਡੇ ਪੱਧਰ ‘ਤੇ ਮਜਬੂਤੀ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਦਫਤਰ…