ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਮਾਰਚ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਵਿੱਚ ਅਹੁਦੇਦਾਰਾਂ, ਮੈਂਬਰਾਂ, ਵਰਕਰਾਂ ਅਤੇ ਹਲਕੇ ਦੇ ਲੋਕਾਂ ਦਾ ਵੱਡੇ ਪੱਧਰ ਸਤਿਕਾਰ ਕੀਤਾ ਜਾਂਦਾ ਹੈ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਰਹੇ ਆਗੂਆਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਉਦੋਂ ਕੀਤਾ ਜਦੋਂ ਪਾਰਟੀ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਬੈਦਵਾਣ ਮਟੌਰ ਨੂੰ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦਾ ਵਾਈਸ ਚੇਅਰਮੈਨ ਚੁਣੇ ਜਾਣ ‘ਤੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਸ. ਤਰਲੋਚਨ ਸਿੰਘ ਨੂੰ ਸਿਰੋਪਾ ਦੇਖ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਮਿੱਠਾ ਮੂੰਹ ਕਰਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਇੱਕ ਆਮ ਆਦਮੀ ਪਾਰਟੀ ਹੀ ਹੈ ਜਿਨ੍ਹਾਂ ਦੇ ਅਹੁਦੇਦਾਰ, ਮੈਂਬਰ ਅਤੇ ਵਰਕਰ ਪਾਰਟੀ ਦੀ ਮਜਬੂਤੀ ਲਈ ਅਤੇ ਆਮ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਪ੍ਰਤੀ ਵੱਡੇ ਪੱਧਰ ‘ਤੇ ਮਿਹਨਤ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਅਕਾਲੀ ਦਲ ਬੀਜੇਪੀ ਸਿਆਸੀ ਪਾਰਟੀਆਂ ਵਿੱਚ ਅਹੁਦਿਆਂ ਨੂੰ ਲੈ ਕੇ ਹੀ ਵੱਡੇ ਪੱਧਰ ਤੇ ਪੱਖਪਾਤ ਮੌਜੂਦ ਹੈ ਪ੍ਰੰਤੂ ਆਮ ਆਦਮੀ ਪਾਰਟੀ ਵਿੱਚ ਇਹੋ ਜਿਹਾ ਕੁਝ ਨਹੀਂ ਸਗੋਂ ਅਹੁਦੇਦਾਰਾਂ ਮੈਂਬਰਾਂ ਬਰਕਰਾਰ ਵੱਲੋਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਨੂੰ ਹਰ ਪੱਖੋਂ ਮਜਬੂਤ ਕਰਨ ਲਈ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਸ.ਕੁਲਦੀਪ ਸਿੰਘ ਸਮਾਣਾ, ਸੀਨੀਅਰ ਆਗੂ ਅਕਵਿੰਦਰ ਸਿੰਘ ਗੋਸਲ, ਡਾਇਰੈਕਟਰ ਸੁਖਦੇਵ ਸਿੰਘ ਪਟਵਾਰੀ, ਡਾਇਰੈਕਟਰ ਸੁਰਿੰਦਰ ਸਿੰਘ ਬੈਦਵਾਣ ਸੁਹਾਣਾ, ਸੀਨੀਅਰ ਯੂਥ ਆਗੂ ਸਰਬਜੀਤ ਸਿੰਘ ਸਮਾਣਾ ਕੌਂਸਲਰ, ਬਲਜੀਤ ਸਿੰਘ ਪੀਅਰ ਟੂ ਐਮਐਲਏ ਕੋਆਰਡੀਨੇਟਰ ਸਟੇਟ ਅਵਾਰਡ ਫੂਲਰਾਜ ਸਿੰਘ, ਸੀਨੀਅਰ ਆਗੂ ਹਰਸੰਗਤ ਸਿੰਘ ਸੁਹਾਣਾ, ਸਾਬਕਾ ਕੌਂਸਲਰ ਬੀਬੀ ਕਮਲਜੀਤ ਕੌਰ, ਡਾਕਟਰ ਕੁਲਦੀਪ ਸਿੰਘ ਬਾਕਰਪੁਰ ਬਲਾਕ ਪ੍ਰਧਾਨ, ਸੀਨੀਅਰ ਆਗੂ ਅਵਤਾਰ ਸਿੰਘ ਮੌਲੀ ਬੈਦਵਾਣ, ਮਨਦੀਪ ਸਿੰਘ ਮਟੌਰ ਪ੍ਰਧਾਨ ਐਸ ਸੀ ਵਿੰਗ, ਸ. ਹਰਪਾਲ ਸਿੰਘ ਚੰਨਾ, ਸੀਨੀਅਰ ਆਗੂ ਹਰਮੇਸ਼ ਸਿੰਘ ਕੁੰਬੜਾ, ਐਮਸੀ ਬੀਬੀ ਰਮਨਦੀਪ ਕੌਰ, ਸੀਨੀਅਰ ਆਗੂ ਜਸਪਾਲ ਸਿੰਘ ਮਟੌਰ, ਆਰ ਪੀ ਸ਼ਰਮਾ ਸਾਬਕਾ ਕੌਂਸਲਰ, ਸੁਸ਼ੀਲ ਕੁਮਾਰ ਅੱਤਰੀ ਐਡਵੋਕੇਟ, ਅਰੁਣ ਕੁਮਾਰ ਗੋਇਲ, ਰਾਜੀਬ ਵਸ਼ਿਸ਼ਟ, ਰਵਿੰਦਰ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ ਪੂਨੀਆ, ਮੁਖਤਿਆਰ ਸਿੰਘ, ਤ੍ਰਲੋਚਨ ਸਿੰਘ ਤੋਚੀ, ਪਰਮਿੰਦਰ ਸਿੰਘ ਗੋਲਡੀ ਯੂਥ ਪ੍ਰਧਾਨ, ਦਰਸ਼ਨ ਸਿੰਘ ਮਟੌਰ, ਰਵਿੰਦਰ ਸਿੰਘ ਮਾਣਕਪੁਰ ਕਲੱਰ, ਕੁਲਵੰਤ ਕੌਰ, ਕਸ਼ਮੀਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਗੁਰਪ੍ਰੀਤ ਸਿੰਘ ਬੈਂਸ ਜਿਲਾ ਪ੍ਰਧਾਨ ਯੂਥ ਵਿੰਗ, ਰਣਦੀਪ ਸਿੰਘ ਬੈਦਵਾਣ ਐਮਸੀ, ਪ੍ਰਧਾਨ ਗੁਰਪ੍ਰੀਤ ਸਿੰਘ ਬਰਿਆਲੀ, ਵਿਸ਼ਾਲ ਸੰਧੂ ਬਲੋ ਮਾਜਰਾ ਕਿਸਾਨ ਵਿੰਗ ਪ੍ਰਧਾਨ, ਜਸਵੀਰ ਸਿੰਘ ਚਾਹਲ ਬਰਿਆਲੀ, ਤਰਲੋਚਨ ਸਿੰਘ ਬੈਦਵਾਣ, ਕੁਲਜੀਤ ਸਿੰਘ ਮਨਾਣਾ, ਅਨਮੋਲ ਲਖਨੌਰ, ਜਸਨ ਸਿੰਘ ਕਾਲਾ, ਸਹਿਜਪ੍ਰੀਤ ਮਟੌਰ, ਕਮਲ ਮਟੌਰ, ਬਾਬਾ ਬਾਲ ਭਾਰਤੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਜੁਝਾਰ ਸਿੰਘ ਵਿੱਕੀ ਮਟੌਰ, ਬਿੰਦਰ ਸਿੰਘ ਲੰਬੜਦਾਰ ਮਟੌਰ, ਸੁਰਿੰਦਰ ਪਾਲ ਸਿੰਘ ਨੰਬਰਦਾਰ ਮਟੌਰ, ਮੇਵਾ ਸਿੰਘ ਮਟੌਰ, ਮਲਕੀਤ ਸਿੰਘ ਮਟੌਰ, ਜਗਦੇਵ ਸ਼ੁਕਲਾ, ਤਨਾਬਾਲ ਕ੍ਰਿਸ਼ਨ, ਗੌਰਵ ਸ਼ਰਮਾ, ਸੋਨੂ ਸੂਦ, ਨਰਿੰਦਰ ਬਾਤਿਸ਼ ਪ੍ਰਧਾਨ ਸੰਤ ਨਰਾਇਣ ਮੰਦਰ ਕਮੇਟੀ, ਬਾਵਾ ਸਿੰਘ, ਟਿੰਕੂ ਬਾਂਸਲ, ਰਮੇਸ਼ ਕੁਮਾਰ, ਭਾਬੂਤੀ ਮਿਸ਼ਰਾ, ਰੂਹਾਨੀ ਮੁਸਲਿਮ ਵੈਲਫੇਅਰ ਕਮੇਟੀ ਮਟੌਰ, ਜਗਦੀਸ਼ ਖਾਨ ਜਫਰੀ ਪ੍ਰਧਾਨ, ਸਿਤਾਰ ਖਾਨ ਮੀਤ ਪ੍ਰਧਾਨ, ਰਸੀਦ ਖਾਨ ਬਿੱਲਾ ਚੇਅਰਮੈਨ, ਮਨਜੀਤ ਖਾਨ ਪ੍ਰੈਸ ਸਕੱਤਰ, ਸਲੀਮ ਖਾਨ ਜਨਰਲ ਸਕੱਤਰ, ਸੁਦਾਗਰ ਖਾਨ ਮੁੱਖ ਸਲਾਹਕਾਰ, ਬਲਵਿੰਦਰ ਖਾਨ ਸਹਾਇਕ ਕੈਸ਼ੀਅਰ, ਸਲੀਮ ਖਾਨ ਕੈਸ਼ੀਅਰ, ਫਰਿਆਦ ਖਾਨ ਜੁਇੰਟ ਸੈਕਟਰੀ, ਮੁਖਤਿਆਰ ਖਾਨ, ਕਮਲਜੀਤ ਖਾਨ, ਸਲੀਮ ਖਾਨ, ਦਿਲਵਾਰਾ ਖਾਨ, ਯਾਸੀਨ ਖਾਨ, ਅੱਤੇ ਮੁਹੰਮਦ, ਅਮਰੀਕ ਖਾਨ, ਜਾਫਰ ਅਲੀ ਖਾਨ, ਪ੍ਰਵੇਸ਼ ਖਾਨ, ਕਲੀਮ ਖਾਨ, ਸਾਹਿਜ ਖਾਨ, ਲੱਕੀ ਦੀਪ ਮਟੌਰ, ਅਮੀਰ ਖਾਨ, ਦਿਲਸ਼ਾਦ ਖਾਨ, ਕੈਫ ਖਾਨ, ਅਬਦੁਲ ਹਮੀਦ, ਸਹਿਜ ਖਾਨ, ਅਰੀਫ ਖਾਨ, ਨਸੀਮ ਖਾਨ, ਕਰਮਜੀਤ ਸਿੰਘ ਮਟੌਰ, ਲਾਲਾਂ ਬਾਲੇ ਪੀਰ ਦੇ ਗੱਦੀ ਨਸ਼ੀਨ ਡਾਕਟਰ ਰਮਜਾਨ ਖਾਨ ਗੁੱਡੂ, ਵਾਲਮੀਕ ਕਮੇਟੀ ਮਟੌਰ ਦੇ ਮੁੱਖ ਸੇਵਾਦਾਰ ਮੇਵਾ ਸਿੰਘ, ਗੁਰਨਾਮ ਸਿੰਘ, ਬਖਸ਼ੀਸ਼ ਸਿੰਘ ਬਿੱਟੂ ਮਟੌਰ, ਹਰਦੀਪ ਸਿੰਘ ਡਿਪਟੀ ਮਟੌਰ, ਡੀਸੀ ਮਟੌਰ, ਸਤਨਾਮ ਸਿੰਘ ਮਟੌਰ, ਰਾਮ ਸਿੰਘ, ਸੁਦਾਗਰ ਸਿੰਘ ਬਿੱਟੂ ਮਟੌਰ, ਲਾਡੀ ਮੌਲੀ, ਇੰਟਰਨੈਸ਼ਨਲ ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ ਭਿੰਦਾ, ਮੱਖਣ ਸਿੰਘ ਕਜਹੇੜੀ, ਇੰਟਰਨੈਸ਼ਨਲ ਕਬੱਡੀ ਖਿਡਾਰੀ ਹਰਜੀਤ ਸਿੰਘ ਗੱਬਰ, ਸੁਰਜੀਤ ਸਿੰਘ ਮਟੌਰ, ਗੁਰਨਾਮ ਸਿੰਘ ਸਰਪੰਚ ਬੜ ਮਾਜਰਾ ਕਲੋਨੀ, ਮਲਕੀਤ ਸਿੰਘ ਸਰਪੰਚ ਬਹਿਲੋਲਪੁਰ, ਗੁਰਜੰਟ ਸਿੰਘ ਸਰਪੰਚ ਭਾਗੋ ਮਾਜਰਾ, ਮੋਨਿਕਾ ਸਰਪੰਚ ਚਾਓ ਮਾਜਰਾ, ਮਨਪ੍ਰੀਤ ਕੌਰ ਸਰਪੰਚ ਚੱਪਰਚਿੜੀ ਖੁਰਦ, ਸੁਖਜੀਤ ਕੌਰ ਸਰਪੰਚ ਦਾਊਂ, ਗੁਰਨਾਮ ਸਿੰਘ ਦਾਊਂ, ਰਣਜੀਤ ਕੌਰ ਸਰਪੰਚ ਦੈੜੀ, ਸਿਮਰਨਜੀਤ ਕੌਰ ਸਰਪੰਚ ਢੇਲਪੁਰ, ਬਲਜਿੰਦਰ ਕੌਰ ਸਰਪੰਚ ਧੀਰਪੁਰ, ਮਲਕੀਤ ਸਿੰਘ ਸਰਪੰਚ ਦਰਾਲੀ, ਅਮਨਦੀਪ ਕੌਰ ਸਰਪੰਚ ਗਿੱਦੜਪੁਰ,, ਸਤਨਾਮ ਸਿੰਘ ਸਰਪੰਚ ਗੀਗੇ ਮਾਜਰਾ, ਗੁਰਜੰਟ ਸਿੰਘ ਸਰਪੰਚ ਗਡਾਣਾ, ਹਰਪ੍ਰੀਤ ਕੌਰ ਸਰਪੰਚ ਸ਼ਾਮਪੁਰ, ਇਕਬਾਲ ਸਿੰਘ ਸਰਪੰਚ ਜੁਝਾਰ ਨਗਰ, ਗੁਰਮੁਖ ਸਿੰਘ ਸਰਪੰਚ ਕੰਬਾਲਾ, ਹਰਪ੍ਰੀਤ ਸਿੰਘ ਸਰਪੰਚ ਕੰਡਾਲਾ, ਮੁਖਤਿਆਰ ਸਿੰਘ ਸਰਪੰਚ ਕੁਰੜਾ, ਜਸਪ੍ਰੀਤ ਸਿੰਘ ਜੱਸਾ ਸਰਪੰਚ ਲਾਂਡਰਾਂ, ਪਰਮਜੀਤ ਕੌਰ ਸਰਪੰਚ ਮਾਣਕ ਮਾਜਰਾ, ਰਵਿੰਦਰ ਸਿੰਘ ਸਰਪੰਚ ਮਾਣਕਪੁਰ ਕਲੱਰ, ਕੁਲਵੀਰ ਸਿੰਘ ਸਰਪੰਚ ਮਨੌਲੀ, ਮਲਕੀਤ ਕੌਰ ਸਰਪੰਚ ਮੀਢੇ ਮਾਜਰਾ, ਸਪਨਾ ਰਾਣੀ ਸਰਪੰਚ ਮਟਰਾਂ, ਤਰਨਜੀਤ ਕੌਰ ਸਰਪੰਚ ਮੋਟੇ ਮਾਜਰਾ, ਸੰਦੀਪ ਕੌਰ ਸਰਪੰਚ ਮੌਜਪੁਰ, ਦਵਿੰਦਰ ਕੌਰ ਸਰਪੰਚ ਨਡਿਆਲੀ, ਜਗਤਾਰ ਸਿੰਘ ਸਰਪੰਚ ਨਗਾਰੀ, ਰਿੰਕੂ ਸਰਪੰਚ ਪਾਪੜੀ, ਬਲਵੀਰ ਸਿੰਘ ਸਰਪੰਚ ਰਾਏਪੁਰ, ਲਖਬੀਰ ਸਿੰਘ ਸਰਪੰਚ ਰਾਏਪੁਰ ਕਲਾਂ, ਤਰਨਜੀਤ ਕੌਰ ਸਰਪੰਚ ਰਾਏਪੁਰ ਖੁਰਦ, ਗੁਰਦੇਸ ਸਿੰਘ ਸਰਪੰਚ ਸਨੇਟਾ, ਗਗਨਦੀਪ ਕੌਰ ਸਰਪੰਚ ਸੇਖਨ ਮਾਜਰਾ, ਗੁਰਮੁਖ ਗਿਰ ਸਰਪੰਚ ਸ਼ਾਮਪੁਰ, ਬਲਦੇਵ ਸਿੰਘ ਸਰਪੰਚ ਸੁਖਗੜ ਜਗਜੀਤ ਸਿੰਘ ਸਰਪੰਚ ਤੰਗੌਰੀ, ਹਰਪਾਲ ਸਿੰਘ ਸਰਪੰਚ ਤਸੌਲੀ, ਸੇਵਾ ਸਿੰਘ ਠਸਕਾ, ਸ. ਬਚਨ ਸਿੰਘ ਬੋਪਾਰਾਏ ਸੈਕਟਰ 70, ਐਚ ਐਸ ਬਰਾੜ, ਅਮਨਦੀਪ ਸਿੰਘ ਲਖਨੌਰ, ਕਰਮਜੀਤ ਕੌਰ ਐਮਸੀ ਮਟੌਰ, ਗੁਰਪ੍ਰੀਤ ਸਿੰਘ ਐਮਸੀ ਮਟੌਰ, ਬਲਰਾਜ ਸਿੰਘ ਗਿੱਲ ਲਖਨੌਰ, ਕੁਲਵਿੰਦਰ ਸਿੰਘ ਮਟੌਰ, ਮਨਪ੍ਰੀਤ ਸਿੰਘ ਮਨੀ, ਭੁਪਿੰਦਰ ਸਿੰਘ ਮੌਲੀ ਬੈਦਵਾਣ, ਸ਼ਨੀ ਛੱਜੂ ਆਜਰਾ, ਜਗਦੀਸ਼ ਸਿੰਘ, ਮਾਸਟਰ ਬਾਸੂਦੇਵ ਮਟੌਰ, ਰੂਪੀ ਬੈਦਵਾਣ ਮਟੌਰ, ਬਲਵਿੰਦਰ ਬੈਦਵਾਣ ਮਟੌਰ, ਗੁਰਿੰਦਰ ਸਿੰਘ ਗੁਰੀ ਜਗਤਪੁਰਾ, ਰਣਜੀਤ ਸਿੰਘ ਢਿਲੋਂ, ਭੁਪਿੰਦਰ ਕੌਰ ਕੁੰਬੜਾ, ਬਿੰਦਰ ਐਮਸੀ ਕੁੰਭੜਾ, ਜਗਤਾਰ ਪਹਿਲਵਾਨ ਕੁੰਬੜਾ, ਪ੍ਰਮੋਦ ਕੁਮਾਰ ਮਿਸ਼ਰਾ ਕੁੰਬੜਾ, ਸਿਮਰਨਜੀਤ ਜਵੈਲਰਜ਼, ਅਮਰਨਾਥ, ਦੀਪ ਸਟੂਡੀਓ ਮਟੌਰ, ਜਸਤਨ ਸਿੰਘ ਲਾਲਾ ਮਟੌਰ, ਲਲਿਤ ਕੁਮਾਰ ਮਿਊਜਿਕ ਮਸਤੀ, ਮੁਖਵਿੰਦਰ ਸਿੰਘ ਕਾਲਾ, ਬਿੰਦਾ ਬੈਦਵਾਨ ਧਨਾਸ, ਕਾਲਾ ਬੈਦਵਾਨ ਧਨਾਸ, ਪ੍ਰਦੀਪ ਕੈਟਰਿੰਗ ਮਟੌਰ, ਅਜੀਤ ਪਾਲ ਸਿੰਘ ਮਟੌਰ, ਅਜੈਬ ਸਿੰਘ ਮਟੌਰ ਹਰਨੇਕ ਸਿੰਘ ਮਿਹਰ ਸਿੰਘ ਸਵਰਨਜੀਤ ਸਿੰਘ ਮਟੌਰ, ਨਿਸ਼ੂ ਮਟੌਰ, ਸੰਜੂ ਮਟੌਰ, ਪੁਨਮ ਕੌਸ਼ਿਕ ਪ੍ਰਧਾਨ ਬਾਬਾ ਬਾਲ ਭਾਰਤੀ ਮਹਿਲਾ ਮੰਡਲ ਮਟੌਰ, ਗੀਤਾ ਰਾਣੀ, ਸਰੋਜ ਬਾਲਾ, ਗੀਤਾ ਭਾਰਦਵਾਜ, ਰਵੀ ਕੌਸ਼ਿਕ, ਨੀਲਮ ਗੁਲਾਟੀ, ਪੁਨਮ, ਗੀਤਾ ਦੇਵੀ, ਨੀਲਮ ਗੁਪਤਾ, ਕਮਲਾ ਗੁਪਤਾ, ਮਲਕੀਅਤ ਕੀਤੋ ਇੰਦੂ ਬਾਲਾ ਦਇਆ ਵੰਤੀ ਆਦਿ ਹਲਕਾ ਮੋਹਾਲੀ ਦੇ ਅਹੁਦੇਦਾਰਾਂ ਮੈਂਬਰ ਵਰਕਰਾਂ ਸਮਾਜ ਸੇਵੀ ਜਥੇਬੰਦੀਆਂ ਸਰਪੰਚਾਂ ਪੰਚਾਂ ਨੇ ਵੱਡੇ ਪੱਧਰ ‘ਤੇ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਨੂੰ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦਾ ਵਾਇਸ ਚੇਅਰਮੈਨ ਚੁਣੇ ਜਾਣ ‘ਤੇ ਬਹੁਤ ਬਹੁਤ ਵਧਾਈਆਂ ਦਿੰਦਿਆਂ ਉਹਨਾਂ ਦੀ ਵੱਲੋਂ ਪਾਰਟੀ ਵਿੱਚ ਰਹਿ ਕੇ ਕੀਤੇ ਅਹਿਮ ਕਾਰਜਾਂ ਦੀ ਪ੍ਰਾਪਤੀ ਦੱਸਿਆ ਅਤੇ ਕਾਮਨਾ ਕੀਤੀ ਕਿ ਅੱਗੋਂ ਵੀ ਆਮ ਆਦਮੀ ਪਾਰਟੀ ਵਿੱਚ ਇਸੇ ਤਰ੍ਹਾਂ ਹਰ ਪੱਖੋਂ ਸਹਿਯੋਗ ਦਿੰਦੇ ਰਹਿਣਗੇ ਅਤੇ ਹੋਰ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋਣਗੇ।
Home
»
Uncategorized
»
‘ਆਪ’ ਦੇ ਸੀਨੀ. ਆਗੂ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਨੂੰ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦਾ ਵਾਇਸ ਚੇਅਰਮੈਨ ਚੁਣੇ ਜਾਣ ‘ਤੇ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਸਮੂਹ ਅਹੁਦੇਦਾਰਾਂ, ਮੈਂਬਰਾਂ, ਵਰਕਰਾਂ, ਸਰਪੰਚਾਂ-ਪੰਚਾਂ ਅਤੇ ਹੋਰ ਐਸੋਸੀਏਸ਼ਨਜ਼ ਦੇ ਵੱਲੋਂ ਦਿੱਤੀਆਂ ਲੱਖ-ਲੱਖ ਮੁਬਾਰਕਾਂ…


