Home » Uncategorized » T20 ਵਰਲਡ ਕੱਪ ਇੰਡੀਅਨ ਕ੍ਰਿਕਟ ਟੀਮ ਨੇ ਜਿੱਤਿਆ ਧੜਲੇਦਾਰੀ ਨਾਲ

T20 ਵਰਲਡ ਕੱਪ ਇੰਡੀਅਨ ਕ੍ਰਿਕਟ ਟੀਮ ਨੇ ਜਿੱਤਿਆ ਧੜਲੇਦਾਰੀ ਨਾਲ

ਚੰਡੀਗੜ੍ਹ ਮਾਰਚ 3/8/2026 (ਰਣਜੀਤ ਸਿੰਘ ਮੁਕਤਸਰ ਸਾਹਿਬ) : ਪੰਜਾਬ ਹੀ ਨਹੀਂ ਸਗੋਂ ਇੰਡੀਆ ਦੇ ਕੋਣੇ ਕੋਣੇ ਵਿੱਚ ਵਸਦੇ ਕ੍ਰਿਕਟ ਪ੍ਰੇਮੀਆ ਦੀ ਲੰਮੇ ਸਮੇਂ ਤੋਂ ਖਾਹਿਸ਼ ਸੀ ਕਿ ਇੰਡੀਅਨ ਕ੍ਰਿਕਟ ਟੀਮ ਮੁੜ ਇਤਿਹਾਸ ਸਿਰਜੇ। ਉਹਨਾਂ ਕ੍ਰਿਕਟ ਪ੍ਰੇਮੀਆਂ ਦੀ ਇਹ ਖਾਹਿਸ਼ ਉਦੋਂ ਪੂਰੀ ਹੋਈ ਜਦੋਂ 17 ਸਾਲਾਂ ਬਾਅਦ ਇੰਡੀਅਨ ਕ੍ਰਿਕਟ ਟੀਮ ਨੇ ਜਿੱਤ ਕੇ ਇਤਿਹਾਸ ਸਿਰਜਿਆ। ਖਾਸ ਗੱਲ ਇਹ ਹੈ ਕਿ ਇੰਡੀਅਨ ਕ੍ਰਿਕਟ ਟੀਮ ਵੱਲੋਂ ਲਾਸਟ ਵਰਲਡ ਕੱਪ 2007 ਵਿੱਚ ਜਿੱਤਿਆ ਗਿਆ ਸੀ। ਪਰੰਤੂ ਅੱਜ ਇੰਡੀਅਨ ਵੱਲੋਂ 17 ਸਾਲਾਂ ਬਾਅਦ ਉਹ ਇਤਿਹਾਸ ਰਚ ਦਿੱਤਾ ਜੋ ਕਿ ਜਿਸ ਦੀ ਪੂਰੀ ਉਮੀਦ ਵੀ ਸੀ। ਕਿਉਂਕਿ ਇੰਡੀਅਨ ਕ੍ਰਿਕਟ ਵਿੱਚ ਚੋਟੀ ਦੇ ਕ੍ਰਿਕਟ ਖਿਡਾਰੀਆਂ ਨੂੰ ਹੀ ਸ਼ਾਮਿਲ ਕੀਤਾ ਗਿਆ ਸੀ। ਜਿਨ੍ਹਾਂ ਵੱਲੋਂ ਟੀ-20 ਵਰਲਡ ਕੱਪ ਜਿੱਤਣ ਦੀਆਂ ਉਮੀਦਾਂ ਸਨ। ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਹਨ ਕਿ 17 ਸਾਲਾਂ ਬਾਅਦ ਕਂਪ ਜਿੱਤਿਆ ਅਤੇ ਇਸ ਦੇ ਲਈ ਦੇਸ਼ ਦੇ ਹਰ ਨਾਗਰਿਕ ਨੂੰ ਮੁਬਾਰਕਾਂ ਹਨ। ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਇੰਡੀਅਨ ਸਟੇਟ ਦੇ ਨਾਗਰਿਕਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ 17 ਸਾਲਾਂ ਬਾਅਦ ਇੰਡੀਆ ਟੀ-20 ਵਰਲਡ ਕੱਪ 2026 ਕੱਪ ਜਿੱਤਿਆ ਹੈ।

Leave a Reply

Your email address will not be published. Required fields are marked *