ਪੰਜਾਬ ਸੁਨਹਿਰੀ ਭਵਿੱਖ ਲਈ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪੱਖੋ ਘਾਤਕ ਸਾਬਤ ਹੋਣ ਵਾਲੀ ਹੱਕਾਂ ‘ਤੇ ਪੰਜਾਬੀ ਅਤੇ ਸਿੱਖ ਕੌਮ ਵਿਰੋਧੀ ਪਾਰਟੀ ਭਾਜਪਾ ਸੱਤਾ ‘ਚ ਆਉਣ ਦੇ ਸੁਪਨੇ ਨਾ ਲਵੇ : ਜਥੇਦਾਰ ਬਲਕਾਰ ਸਿੰਘ ਭੁੱਲਰ
ਪੰਜਾਬ ਹਿਤੈਸ਼ੀ ਸਿਆਸੀ ਪਾਰਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਆਗੂ 2027 ਦੀਆਂ ਚੋਣਾਂ ‘ਚ ਪੰਥਕ ਸਰਕਾਰ ਦੀ ਸਥਾਪਤੀ ਲਈ ਜਲਦ ਹੋਣ ਜਲਦ ਇੱਕਜੁੱਟ ਹੋਣ ਦੇ ਸੁਹਿਰਦ ਯਤਨ ਕਰਨ… ਚੰਡੀਗੜ੍ਹ 28 ਮਈ (ਮੰਗਤ ਸਿੰਘ ਸੈਦਪੁਰ) : 2027 ਵਿੱਚ ਹੋਣ ਵਾਲੀਆਂ ਪੰਜਾਬ ਅਸੈਬਲੀ ਚੋਣਾਂ ‘ਚ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਹਿੰਦੂਤਵ ਜਮਾਤਾਂ ਬੀਜੇਪੀ-ਆਰਐਸਐਸ, ਕਾਂਗਰਸ, ਆਮ ਆਦਮੀ ਪਾਰਟੀ ਅਤੇ…