ਏਆਈ ਆਧਾਰਿਤ ਬਾਇਓਟੈਕਨਾਲੋਜੀ ‘ਤੇ ਸੀਸੀਟੀ ਸੀਜੀਸੀ ਲਾਂਡਰਾਂ ਵਿਖੇ 5 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਹੋਇਆ ਸਮਾਪਤ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਜੁਲਾਈ (ਮੰਗਤ ਸਿੰਘ ਸੈਦਪੁਰ) : ‘ਏਆਈ ਡਰੀਵਨ ਬਾਇਓਟੈਕਨਾਲੋਜੀ: ਟ੍ਰਾਂਸਫਾਰਮਿੰਗ ਰਿਸਰਚ, ਟੀਚਿੰਗ ਐਂਡ ਇਨੋਵੇਸ਼ਨ’ ਵਿਸ਼ੇ ਉੱਤੇ ਕਾਲਜ ਆਫ਼ ਟੈਕਨਾਲੋਜੀ ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ 5 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਅਕਾਦਮਿਕ ਵਿਦਵਾਨਾਂ, ਵਿਗਿਆਨੀਆਂ, ਉਦਯੋਗਿਕ ਮਾਹਿਰਾਂ ਅਤੇ ਏਆਈ ਖੇਤਰ ਦੇ…