‘ਸ਼ਬਦ ਗੁਰੂ’ ਦਾ ਅਦਬ” ਅਤੇ ਪ੍ਰਸਤਾਵਿਤ ‘ਬੇਅਦਬੀ ਐਕਟ’ ‘ਤੇ ਕੇਂਦਰੀ ਸਿੰਘ ਸਭਾ ਵੱਲੋਂ ਹੋਈ ਵਿਚਾਰ ਗੋਸ਼ਟੀ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ
ਚੰਡੀਗੜ੍ਹ 4 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 28-ਏ ਵੱਲੋਂ ਮਿਤੀ 4 ਅਪ੍ਰੈਲ 2026 (ਦਿਨ ਸ਼ਨੀਵਾਰ) ਨੂੰ “ਸ਼ਬਦ ਗੁਰੂ ਦਾ ਅਦਬ ਅਤੇ ਪ੍ਰਸਤਾਵਿਤ ਬੇਅਦਬੀ ਐਕਟ” ਵਿਸ਼ੇ ‘ਤੇ ਇੱਕ ਅਹਿਮ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪੰਥਕ ਵਿਦਵਾਨ, ਕਾਨੂੰਨਦਾਨ ਅਤੇ ਬੁੱਧੀਜੀਵੀ ਹਿੱਸਾ ਲੈ ਕੇ ‘ਸ਼ਬਦ ਗੁਰੂ’ ਦੀ ਰੂਹਾਨੀ ਮਰਯਾਦਾ ਅਤੇ…