Home » Uncategorized » ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ਸੈਕਟਰ-37 ਦੇ ਬਾਹਰ ਹੋਇਐ ਧਮਾਕਾ… Twitter LinkedIn Whatsapp Send Email Print

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ਸੈਕਟਰ-37 ਦੇ ਬਾਹਰ ਹੋਇਐ ਧਮਾਕਾ… Twitter LinkedIn Whatsapp Send Email Print

ਚੰਡੀਗੜ੍ਹ, 1 ਅਪ੍ਰੈਲ, (ਚਰਨ ਸਿੰਘ ਮੈਣ ਮਾਜਰੀ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੁਲਿਸ ਦੀ ਸਖਤੀ ਹੋਣ ਦੇ ਬਾਵਜੂਦ ਵੀ ਅਣਖਵਾਵੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਵਾਰ ਵਾਰ ਵਾਪਰ ਰਹੀਆਂ ਅਣਸੁਾਵੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਕੁਝ ਦਿਨਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਦੇ ਸੀਨੀਅਰ ਆਗੂ ‘ਤੇ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਸੀ। ਉਸ ਵਿਦਿਆਰਥੀ ਦੀ ਖੁਸ਼ਕਿਸਮਤੀ ਸੀ ਕਿ ਉਸ ਦਾ ਉਚਾਰ ਹੋ ਗਿਆ। ਉਸ ਤੋਂ ਬਾਅਦ ਸੈਕਟਰ ਨੌ ਵਿੱਚ ਇੱਕ ਪ੍ਰੋਪਰਟੀ ਡੀਲਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸੇ ਸੰਬੰਧ ਚ ਹੁਣ ਚਾਬੀ ਤੁਸੀਂ ਨਾ ਪਰਸ ਚ ਪਾ ਕੇ ਰੱਖ ਲਓ ਇੱਕ ਨਾ ਹੋ ਲਭੂਗਾ ਅੱਜ ਮੈਂ ਪੜਵਾ ਲੱਗਿਆ ਸੀ ਕੈਦੀਆਂ ਉਹ ਬੰਦਾ ਤੁਸੀਂ ਆਪਣਾ ਕੱਲ ਨੂੰ ਚਾਪੀ ਕਰ ਦੋ ਸਾਨੂੰ ਹੁਣ  ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਦੇ ਬਾਹਰ ਅੱਜ ਸ਼ਾਮ ਇੱਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਆਸ-ਪਾਸ ਦੇ ਇਲਾਕਿਆਂ ਵਿੱਚ ਹੜਕੰਪ ਮਚ ਗਿਆ ਅਤੇ ਲੋਕਾਂ ਵਿੱਚ ਦਹਿਸ਼ਤ (Panic) ਫੈਲ ਗਈ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਅਨੁਸਾਰ, ਧਮਾਕਾ ਦਫ਼ਤਰ ਦੇ ਮੁੱਖ ਗੇਟ ਦੇ ਬਿਲਕੁਲ ਨਜ਼ਦੀਕ ਹੋਇਆ।….

Leave a Reply

Your email address will not be published. Required fields are marked *