ਸ੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਆ ਰਹੇ ਸ਼ਰਧਾਲੂਆਂ ਦੀ ਬੱਸ ਨਾਲ ਸੜਕ ‘ਚ ਖੱਡੇ ਕਾਰਨ ਵਾਪਰੇ ਹਾਦਸੇ ‘ਚ ਮੈਣ ਮਾਜਰੀ ਦੇ 7 ਸ਼ਰਧਾਲੂਆਂ ਦੀ ਹੋਈ ਮੌਤ..
ਮੈਣ ਮਾਜਰੀ ਦੇ ਸ਼ਮਸ਼ਾਨਘਾਟ ‘ਚ ਇੱਕੋ ਸਮੇਂ 7 ਸ਼ਰਧਾਲੂਆਂ ਹੋਇਆ ਸਸਕਾਰ ਇਲਾਕੇ ‘ਚ ਫੈਲੀ ਸੋਗ ਲਹਿਰ… ਮੈਣ ਮਾਜਰੀ 16 ਅਪ੍ਰੈਲ (ਚਰਨ ਸਿੰਘ ਮੈਣ ਮਾਜਰੀ) : ਟੁੱਟੀਆਂ ਸੜਕਾਂ ਦੀ ਮੁਰੰਮਤ ਨਾ ਹੋਣ ਕਰਕੇ ਜਾਂ ਨਵੀਆਂ ਨਾ ਬਣਨ ਕਰਕੇ ਰੋਜਾਨਾ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਵੱਡੇ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਵਿਸਾਖੀ…