ਪੰਜਾਬ ਸਰਕਾਰ 30 ਅਪ੍ਰੈਲ ਤੱਕ ਹੜਾਂ ਅਤੇ ਗੜੇਮਾਰੀ ਦਾ ਮੁਆਵਜਾ ਨਾ ਮਿਲਣ ‘ਤੇ 1 ਮਈ ਨੂੰ ਅਜਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਟਰੈਕਟਰ ਮਾਰਚ ਨਾਲ ਨੈਸ਼ਨਲ ਹਾਈਵੇ ਅਤੇ ਪੰਜਾਬ ‘ਚ ਸਾਰੇਂ ਟੋਲ ਪਲਾਜੇ ਕਰੇਗਾ ਬੰਦ : ਏ.ਕੇ.ਐਮ ਪੰਜਾਬ
ਕੇਂਦਰ ਅਤੇ ਪੰਜਾਬ ਸਰਕਾਰਾਂ ਕਣਕ ਦੀ ਖ਼ਰੀਦ ਤੁਰੰਤ ਕਰੇ ਚਾਲੂ ਜਾਣਬੁੱਝ ਕਿਸਾਨਾਂ ਨੂੰ ਮੰਡੀਆਂ ‘ਚ ਰੋਲ ਕੇ ਹੱਕਾਂ ਲਈ ਸੰਘਰਸ਼ ਲਈ ਕਰ ਰਹੀ ਮਜਬੂਰ : ਬੀਕੇਯੂ ਤੋਤੇਵਾਲ ਚੰਡੀਗੜ੍ਹ 14 ਅਪ੍ਰੈਲ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) ਅਜਾਦ ਕਿਸਾਨ ਮੋਰਚਾ ਦੇ ਸੀਨੀਅਰ ਆਗੂਆਂ ਸੁੱਖ ਗਿੱਲ ਮੋਗਾ, ਨਛੱਤਰ ਸਿੰਘ, ਜਸਬੀਰ ਸਿੰਘ ਆਹਲੂਵਾਲੀ ਅਤੇ ਪਰਮਜੀਤ ਸਿੰਘ ਜੱਬੋਵਾਲ ਨੇ…