ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਆਰਐਸਐਸ/ਬੀਜੇਪੀ ਅਗਲੇ ਪ੍ਰੋਗਰਾਮ ਕਰਾਉਣ ਲਈ ਵਿਰੋਧ ਹੋਣ ਕਾਰਨ ਪਹਿਲਾਂ ਸੋਚੇਗੀ 100 ਵਾਰ : ਪੀ.ਐਸ.ਯੂ (ਲਲਕਾਰ)
ਚੰਡੀਗੜ੍ਹ 10 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਮੂਹ ਵਿਦਿਆਰਥੀ ਜਥੇਬੰਦੀਆਂ ਵੱਲੋਂ ਬੀਤੇ ਕੱਲ੍ਹ ਆਰਐਸਐਸ/ਬੀਜੇਪੀ ਦੇ ਪ੍ਰੋਗਰਾਮ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਜਬਰਦਸਤੀ ਡਿਟੇਨ ਕਰਨ ਦੇ ਖਿਲਾਫ ਸਟੂਡੈਂਟ ਸੈਂਟਰ ਵਲੋਂ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਸਾਰਾਹ, ਜੋਬਨ, ਸੁਖਮਨ, ਗਗਨ, ਸੰਦੀਪ, ਦਰਸ਼ਨ, ਅਸ਼ਮੀਤ, ਗੁਰਵਿੰਦਰ ਬਾਠ, ਅਰਦਾਸ, ਕਰਨ, […]
‘ਆਪ’ ਦੇ ਸੀਨੀ. ਆਗੂ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਨੂੰ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦਾ ਵਾਇਸ ਚੇਅਰਮੈਨ ਚੁਣੇ ਜਾਣ ‘ਤੇ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਸਮੂਹ ਅਹੁਦੇਦਾਰਾਂ, ਮੈਂਬਰਾਂ, ਵਰਕਰਾਂ, ਸਰਪੰਚਾਂ-ਪੰਚਾਂ ਅਤੇ ਹੋਰ ਐਸੋਸੀਏਸ਼ਨਜ਼ ਦੇ ਵੱਲੋਂ ਦਿੱਤੀਆਂ ਲੱਖ-ਲੱਖ ਮੁਬਾਰਕਾਂ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਮਾਰਚ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਵਿੱਚ ਅਹੁਦੇਦਾਰਾਂ, ਮੈਂਬਰਾਂ, ਵਰਕਰਾਂ ਅਤੇ ਹਲਕੇ ਦੇ ਲੋਕਾਂ ਦਾ ਵੱਡੇ ਪੱਧਰ ਸਤਿਕਾਰ ਕੀਤਾ ਜਾਂਦਾ ਹੈ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਰਹੇ ਆਗੂਆਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਉਦੋਂ ਕੀਤਾ ਜਦੋਂ […]