Translate Your Language

October 7, 2026 12:50 am

PUNPUN03583/19/1/2007-TC

PUNPUN03583/19/1/2007-TC

Home » Uncategorized » ਐਸਸੀ/ਬੀਸੀ. ਮੋਰਚਾ ਆਗੂਆਂ ਨੇ ਡਿੱਗਿਆ 81000/- ਰੁਪਏ ਦਾ ਮੋਬਾਈਲ ਕੀਤਾ ਵਾਪਿਸ…

ਐਸਸੀ/ਬੀਸੀ. ਮੋਰਚਾ ਆਗੂਆਂ ਨੇ ਡਿੱਗਿਆ 81000/- ਰੁਪਏ ਦਾ ਮੋਬਾਈਲ ਕੀਤਾ ਵਾਪਿਸ…


ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਸਤੰਬਰ (ਮੰਗਤ ਸਿੰਘ ਸੈਦਪੁਰ) :
ਰਿਜਰਵੇਸ਼ਨ ਚੋਰ ਪੜੋ ਮੋਰਚਾ ਜੋ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ‘ਚ ਫੇਜ-7 ਦੀਆਂ ਮੇਨ ਟਰੈਫਿਕ ਲਾਈਟਾਂ ਨੇੜੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅੱਜ ਇਸ ਮੋਰਚੇ ਤੇ ਇੱਕ ਨੌਜਵਾਨ ਤਾਂ ਡਿੱਗਿਆ ਮੋਬਾਈਲ ਮਿਲਿਆ। ਜਿਸ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਦੇ ਕਰੀਬ ਸੀ। ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਉਸ ਨੌਜਵਾਨ ਨੂੰ ਡਿੱਗਿਆ ਐਪਲ ਦਾ ਮੋਬਾਈਲ ਵਾਪਸ ਕੀਤਾ। ਇਸ ਮੌਕੇ ਸੀਨੀ. ਆਗੂ ਕਰਮ ਸਿੰਘ ਕੁਰੜੀ, ਸੀਨੀਅਰ ਆਗੂ ਸ. ਹਰਨੇਕ ਸਿੰਘ ਮਲੋਆ, ਕਰਮਜੀਤ ਸਿੰਘ, ਹਰਵਿੰਦਰ ਸਿੰਘ ਕੋਹਲੀ ਆਦਿ ਮੋਰਚਾ ਆਗੂ ਮੌਜੂਦ ਸਨ। ਜਿਨ੍ਹਾਂ ਨੇ ਉਸ ਨੌਜਵਾਨ ਦਾ ਮੋਬਾਇਲ ਵਾਪਸ ਕੀਤਾ। ਮੋਬਾਇਲ ਵਾਪਸ ਕਰਨ ਤੇ ਨੀਤਿਨ ਨੇ ਮੋਰਚਾ ਆਗੂਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *