25ਵਾਂ ਮਹਾਂ ਸੰਮੇਲਨ ਇੰਡੀਅਨ ਸਟੇਟ ‘ਚ ਬਣੀ ਹਰ ਪੱਖੋਂ ਅਜੋਕੀ ਖ਼ਤਰਨਾਕ ਸਥਿਤੀ ਸੁਲਝਾਉਣ ਅਤੇ ਦੇਸ਼ ਦਾ ਸੁਨਹਿਰੀ ਭਵਿੱਖ ਉਲੀਕਣ ਲਈ ਕਰੇਗਾ ਰਾਹ ਪੱਧਰਾ : ਸੀਪੀਆਈ
ਪੰਜਾਬ ‘ਚ ਫਾਸ਼ੀਵਾਦ ਨੂੰ ਰੋਕਣ, ਸੰਵਿਧਾਨ ਦੀ ਰਾਖੀ, ਸਮਾਜਿਕ ਨਿਆਂ, ਧਰਮ ਨਿਰਪੱਖ ਅਤੇ ਜਮਹੂਰੀ ਸਮਾਜਵਾਦੀ ਇਨਕਲਾਬ ਸਿਰਜਣ ਲਈ ਇੱਕਜੁੱਟ ਹੋਣਾ ਜਰੂਰੀ : ਡਾ. ਸਵਰਾਜਬੀਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਸਤੰਬਰ (ਮੰਗਤ ਸਿੰਘ ਸੈਦਪੁਰ) : ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਆਪਣੀ 25ਵੀਂ ਪਾਰਟੀ ਕਾਂਗਰਸ ਦੇ ਪਹਿਲੇ ਦਿਨ ਰੈਲੀ ਕੱਢੀ ਤਾਂ ਮੋਹਾਲੀ ਦੇ ਫੇਜ਼ 11, ਸੈਕਟਰ […]
ਆਰਐਸਐਸ/ਮੋਦੀ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਨਕਾਣਾ ਸਾਹਿਬ ਨਤਮਸਤਕ ਹੋਣ ਤੋਂ ਰੋਕਣਾ, ਘੱਟ ਗਿਣਤੀਆਂ ਦੇ ਧਰਮ ਨਾਲ ਨਫਰਤ ਭਰੀ ਕਾਰਵਾਈ ਹੋਈ ਸਪਸ਼ਟ : ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 21 ਸਤੰਬਰ (ਮੰਗਤ ਸਿੰਘ ਸੈਦਪੁਰ) : ਪਾਕਿਸਤਾਨ ਅੰਦਰ ਸਥਿਤ ਗੁਰੂ ਨਾਨਕ ਦੇ ਜਨਮ ਅਸਥਾਨ, ਨਨਕਾਣਾ ਸਾਹਿਬ ਹਰ ਸਾਲ ਨਤਮਸਤਕ ਹੋਣ ਲਈ ਜਾਂਦੇ ਸਿੱਖ ਸ਼ਰਧਾਲੂਆਂ ਦੇ ਜਥੇ ਤੇ ਮੋਦੀ ਸਰਕਾਰ ਵੱਲੋਂ ਪਾਬੰਦੀ ਲਗਾਉਣਾ, ਘੱਟ ਗਿਣਤੀ ਦੀ ਧਰਮ-ਆਸਥਾ ਵਿੱਚ ਸਿੱਧੀ ਦਖ਼ਲ-ਅੰਦਾਜ਼ੀ ਹੈ। ਪੰਜਾਬ ਦੀ ਵੰਡ ਤੋਂ ਤੁਰੰਤ ਬਾਅਦ, ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਆਪਸੀ ਸਮਝੌਤਾ ਹੋਇਆ […]
ਐਸਸੀ/ਬੀਸੀ. ਮੋਰਚਾ ਆਗੂਆਂ ਨੇ ਡਿੱਗਿਆ 81000/- ਰੁਪਏ ਦਾ ਮੋਬਾਈਲ ਕੀਤਾ ਵਾਪਿਸ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਸਤੰਬਰ (ਮੰਗਤ ਸਿੰਘ ਸੈਦਪੁਰ) : ਰਿਜਰਵੇਸ਼ਨ ਚੋਰ ਪੜੋ ਮੋਰਚਾ ਜੋ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ‘ਚ ਫੇਜ-7 ਦੀਆਂ ਮੇਨ ਟਰੈਫਿਕ ਲਾਈਟਾਂ ਨੇੜੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅੱਜ ਇਸ ਮੋਰਚੇ ਤੇ ਇੱਕ ਨੌਜਵਾਨ ਤਾਂ ਡਿੱਗਿਆ ਮੋਬਾਈਲ ਮਿਲਿਆ। ਜਿਸ ਦੀ ਕੀਮਤ ਲਗਭਗ ਇੱਕ […]
ਹਮਿਲਟਨ ਵਿਖੇ ‘ਜ਼ਿੰਦਾਬਾਦ ਪੰਜਾਬ-ਪੰਜਾਬੀ-ਪੰਜਾਬੀਅਤ’ ਛੇਵਾਂ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਪ੍ਰੋਗਰਾਮ ਹੋਵੇਗਾ 9 ਨਵੰਬਰ ਨੂੰ 3 ਵਜੇ ਤੋਂ ਦੇਰ ਸ਼ਾਮ ਤੱਕ ਪੰਜਾਬੀ ਸਕੂਲ ਦੇ ਬੱਚਿਆਂ ਵੱਲੋਂ ਹੋਵੇਗਾ ਖਾਸ ਪ੍ਰੋਗਰਾਮ..
ਚੰਡੀਗੜ੍ਹ/ਔਕਲੈਂਡ, 20 ਸਤੰਬਰ (ਮੰਗਤ ਸਿੰਘ ਸੈਦਪੁਰ) : ਨਵੰਬਰ 03 ਨਵੰਬਰ ਤੋਂ 09 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਪਹਿਲਾ ਸਮਾਗਮ 2 ਨਵੰਬਰ ਨੂੰ ਵਲਿੰਗਟਨ ਵਿਖੇ ਹਾਈ ਕਮਿਸ਼ਨ ਦਫਤਰ ਤੋਂ ਸ਼ੁਰੂ ਹੋਵੇਗਾ। ਇਸੀ ਦਿਨ ਹੇਸਟਿੰਗਜ਼ ਵਿਖੇ ਸਮਾਗਮ ਹੈ। । 08 ਨਵੰਬਰ ਨੂੰ ਮੈਨੁਕਾਓ ਸੁਕੇਅਰ ਵਿਖੇ ਸ਼ਾਮ 4 ਵਜੇ ਤੋਂ ਵੱਡਾ ਸਮਾਗਮ ਹੋਵੇਗਾ। ਇਸੀ ਦਿਨ ਡੁਨੀਡਨ ਵਿਖੇ […]
ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੇ ਖਪਤਕਾਰਾਂ ਪੱਖੀ ਪਹਿਲ ਕਦਮੀ ਕਰਦਿਆਂ ਕੀਮਤਾਂ ‘ਚ ਕੀਤੀ ਵੱਡੀ ਕਟੌਤੀ : ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ 19 ਸਤੰਬਰ (ਮੰਗਤ ਸਿੰਘ ਸੈਦਪੁਰ) : ਆਮ ਜਨਤਾ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੇ ਖਪਤਕਾਰਾਂ ਪੱਖੀ ਪਹਿਲ ਕਦਮੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਮਤਾਂ ਵਿੱਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਵੀਂਆਂ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਵੇਰਕਾ […]
‘ਆਨੰਦ ਮੈਰਿਜ ਐਕਟ’ (ਸਿੱਖ ਵਿਆਹ ਰਜਿਸਟ੍ਰੇਸਨ) ‘ਤੇ ਮਾਣਯੋਗ ਸੁਪਰੀਮ ਕੋਰਟ ਦਾ ਅਹਿਮ ਫੈਸਲਾ… ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਮੈਰਿਜ ਐਕਟ 1909 ਦੇ ਤਹਿਤ ਨਿਯਮ ਨੂੰ 4 ਮਹੀਨਿਆਂ ਚ ਲਾਗੂ ਕਰਨ ਦੇ ਦਿੱਤੇ ਨਿਰਦੇਸ਼…
ਚੰਡੀਗੜ੍ਹ 19 ਸਤੰਬਰ (ਮੰਗਤ ਸਿੰਘ ਸੈਦਪੁਰ) ਮਾਣਯੋਗ ਸੁਪਰੀਮ ਕੋਰਟ ਨੇ ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਮੈਰਿਜ ਐਕਟ 1909 ਦੇ ਤਹਿਤ ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਨਿਯਮ ਨਹੀਂ ਬਣਾਏ ਉਸ ਸਬੰਧੀ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇੱਕ ਬੈਂਚ ਨੇ ਉਹਨਾਂ ਨੂੰ 4 ਮਹੀਨਿਆਂ ਵਿੱਚ ਲਾਗੂ ਕਰਨ ਦਾ ਹੁਕਮ ਦਿੱਤਾ […]