Translate Your Language

October 5, 2026 10:39 am

PUNPUN03583/19/1/2007-TC

PUNPUN03583/19/1/2007-TC

ਸੱਤ ਸਮੁੰਦਰੋਂ ਪਾਰ” ਦਾ ਸਿਲਵਰ ਜੁਬਲੀ ਸਮਾਰੋਹ ਪੰਜਾਬੀ ਭਵਨ ‘ਚ ਸ਼ਾਨੋ-ਸ਼ੌਕਤ ਨਾਲ ਆਯੋਜਿਤ ਪੰਜਾਬੀ ਪੱਤਰਕਾਰੀ ‘ਚ ਸਚਿੱਤਰ ਮੈਗਜ਼ੀਨ ਅਜੋਕੇ ਸਮੇਂ ਦੀ ਵੀ ਪ੍ਰਮੁੱਖ ਲੋੜ : ਪ੍ਰੋ. ਗੁਰਭਜਨ ਗਿੱਲ ਲੁਧਿਆਣਾ

ਲੀਈਓ ਪੰਜਾਬੀ ਨਿਊਜ਼’ ਪੇਪਰ ਦੇ ਚੀਫ ਐਡੀਟਰ ਮੰਗਤ ਸਿੰਘ ਸੈਦਪੁਰ ਨੇ ‘ਸੱਤ ਸਮੁੰਦਰੋਂ ਪਾਰ’ ਦੇ ‘ਸਿਲਵਰ ਜੁਬਲੀ’ ਸਮਾਰੋਹ ਮੌਕੇ ਦਿੱਤੀਆਂ ਦਿਲੋਂ ਮੁਬਾਰਕਾਂ… ਚੰਡੀਗੜ੍ਹ 30 ਮਾਰਚ (ਮੰਗਤ ਸਿੰਘ ਸੈਦਪੁਰ) : 25 ਸਾਲ ਤੋਂ ਪਹਿਲਾ ਪੰਜਾਬੀ ਭਾਸ਼ਾ ਦਾ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਸ਼ੁਰੂ ਮਾਸਿਕ ਪੱਤਰ ਕੱਢਣਾ ਬਹੁਤ ਔਖਾ ਕੰਮ ਸੀ। ਇਸ ਨੂੰ ਲਗਾਤਾਰ ਛਾਪ ਕੇ ਪਾਠਕਾਂ ਤੱਕ ਪੁੱਜਦਾ […]

ਕੌਮੀ ਇਨਸਾਫ ਮੋਰਚੇ ਦੇ ਪੰਡਾਲ ਚ ਸਵਰਗੀ ਸੀਨੀ. ਆਗੂ ਜਥੇ. ਬਲਵੀਰ ਸਿੰਘ ਬੈਰੋਪੁਰ ਦੀ ਆਤਮਕ ਸ਼ਾਂਤੀ ਲਈ ਪਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਬੰਦੀਆਂ ਦੀਆਂ ਰਿਹਾਈਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਲਈ ਰੋਜ਼ਾਨਾ ਹਰ ਗ੍ਰੰਥੀ ਸਿੰਘ ਕਰਨ ਅਰਦਾਸ ਬੇਨਤੀਆਂ : ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਮਾਰਚ (ਚਰਨ ਸਿੰਘ ਮੈਣ ਮਾਜਰੀ) : ਕੌਮੀ ਇਨਸਾਫ ਮੋਰਚੇ ਵੱਲੋਂ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਬੈਰੋਪੁਰ ਦੀ […]

ਸਾਲਾਨਾ ਨੰਬਰਦਾਰ ਝੰਡਾ ਦਿਵਸ ਮਨਾਉਣ ਦੀ ਚੀਫ ਪੈਟਰਨ ਭੁਪਿੰਦਰ ਸਿੰਘ ਗਿੱਲ ਲਾਂਡਰਾਂ ਨੇ ਕੀਤੀ ਰਸਮ ਅਦਾ : ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਗਿੱਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਮਾਰਚ ਮੰਗਤ ਸਿੰਘ ਸੈਦਪੁਰ :-ਹਰ ਸਾਲ ਦੀ ਤਰ੍ਹਾਂ ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਸਾਲਾਨਾ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਤੋਂ ਅਹੁਦੇਦਾਰਾਂ ਅਤੇ ਨੰਬਰਦਾਰਾਂ ਨੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ। ਝੰਡਾ ਦਿਵਸ ਦੌਰਾਨ ਬੁਲਾਰਿਆਂ ਨੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਆਪਣੇ ਵਿਚਾਰ ਸਾਂਝੇ ਕੀਤੇ। ਜਿਸ ਸਬੰਧ ਵਿੱਚ ਪੰਜਾਬ […]

ਪੰਜਾਬ, ਚੰਡੀਗੜ੍ਹ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ‘ਚ ਅਗਲੇ 4 ਦਿਨਾਂ ਤੱਕ ਗਰਜ-ਤੂਫ਼ਾਨ ਦੇ ਨਾਲ-ਨਾਲ ਹੋ ਸਕਦੀ ਭਾਰੀ ਬਾਰਿਸ਼ : ਮੌਸਮ ਵਿਭਾਗ

ਚੰਡੀਗੜ੍ਹ 30 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਗਰਜ-ਤੂਫ਼ਾਨ ਦੇ ਨਾਲ-ਨਾਲ ਮੀਂਹ ਪੈ ਸਕਦਾ ਹੈ। ਕਈ ਥਾਵਾਂ ‘ਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ। ਉੱਤਰ-ਪੱਛਮੀ ਭਾਰਤ ਵਿੱਚ ਨਵੀਂ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿੱਚ ਇਸ ਬਦਲਾਅ ਕਾਰਨ ਅਗਲੇ 48 ਘੰਟਿਆਂ […]