ਕਬੱਡੀ ਕੋਚ ਦੀਸ਼ਾ ਸੋਹਾਣਾ, ਉੱਘੇ ਨੌਜਵਾਨ ਆਗੂ ਸਰਬਜੀਤ ਸਿੰਘ ਬੈਦਵਾਣ ਅਤੇ ਉਹਨਾਂ ਦੇ ਪੁੱਤਰ ਸ. ਮਹਿਕਪ੍ਰੀਤ ਸਿੰਘ ਬੈਦਵਾਣ ਦਾ ਜਨਮ ਦਿਨ ਗਰੁੱਪ ਸੋਹਾਣਾ ਨੇ ਮਨਾਇਆ ਕੇਕ ਕੱਟ ਕੇ ਜਨਮ ਦਿਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਨਵੰਬਰ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਇਤਿਹਾਸਿਕ ਪਿੰਡ ਸੁਹਾਣਾ ਸਾਹਿਬ ਵਿਖੇ ਪਿੰਡ ਦੇ ਨੌਜਵਾਨਾਂ ਦੇ ਬਣੇ ਜਨਮ ਦਿਨ ਗਰੁੱਪ ਵਿੱਚ ਸ਼ਾਮਿਲ ਨੌਜਵਾਨਾਂ ਨੇ ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਬੈਦਵਾਣ […]
ਸ਼-ਵਿਦੇਸ਼ਾਂ ਦੇ ਸਮੂਹ ਪੰਜਾਬੀਆਂ ਵੱਲੋਂ ਪੰਜਾਬ ਯੂਨੀਵਰਸਟੀ ਵਿਖੇ ਵਾਈਸ ਚਾਂਸਲਰ ਦੇ ਦਫਤਰ ਸਾਹਮਣੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ 10 ਨਵੰਬਰ ਨੂੰ ਜਾਣੀ ਕਿ ਅੱਜ
ਚੰਡੀਗੜ੍ਹ 9 ਨਵੰਬਰ (ਮੰਗਤ ਸਿੰਘ ਸੈਦਪੁਰ) : ਸਮੁੱਚੇ ਪੰਜਾਬ ਨੇ ਖਾਸ ਕਰਕੇ ਨੌਜਵਾਨਾਂ ਨੇ ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਦਿੱਤਾ ਤਾਂ ਸਮੁੱਚੇ ਪੰਜਾਬ ਨੇ ਇਕੱਤਰ ਹੋ ਕੇ ਇਸ ਦਾ ਵਿਰੋਧ ਕੀਤਾ ਅਤੇ ਮਜਬੂਰੀ ਵਸ ਮੋਦੀ ਸਰਕਾਰ ਨੂੰ ਇਸ ਨੂੰ ਰੱਦ ਕਰਨਾ ਪਿਆ ਅਤੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ […]
ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ ਨੇ ਪਪੜੌਦੀ ਕਬੱਡੀ ਕੱਪ ਦਾ ਸ਼ਾਨੋ ਸ਼ੌਕਤ ਨਾਲ ਕੀਤਾ ਉਦਘਾਟਨ
ਸਮਰਾਲਾ 8 ਨਵੰਬਰ (ਪੱਤਰ ਪ੍ਰੇਰਕ) : ਧੰਨ ਧੰਨ ਬਾਬਾ ਭਗਵਾਨ ਦਾਸ ਸਪੋਰਟਸ ਕਲੱਬ ਵੱਲੋਂ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਪਪੜੌਦੀ ਵਿਖੇ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਅਰੰਭ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਇਸ ਕਬੱਡੀ ਕੱਪ ਦਾ ਸ਼ੁਭ ਅਰੰਭ ਹੈੱਡ ਗ੍ਰੰਥੀ […]
ਪੰਜਾਬੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ ਰਜਿ. ਵੱਲੋਂ ਸਵਰਗੀ ਸ. ਸ਼ੇਰ ਸਿੰਘ ਸਿੱਧੂ ਪੀਸੀਐਸ ਰਿਟਾ. ਦੀ ਯਾਦ ‘ਚ ਲਾਏ ਪਹਿਲੇ ਖੂਨਦਾਨ ਕੈਂਪ ਦੌਰਾਨ 241 ਯੂਨਿਟ ਖੂਨ ਕੀਤਾ ਇਕੱਤਰ : ਪ੍ਰਧਾਨ ਅਕਵਿੰਦਰ ਸਿੰਘ ਗੋਸਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਨਵੰਬਰ (ਚਰਨ ਸਿੰਘ ਮੈਣ ਮਾਜਰੀ) :ਪੰਜਾਬੀ ਕਲਚਰਲ ਅਤੇ ਵੈਲਫੇਅਰ ਸਟ ਐਸ ਏ ਐਸ ਨਗਰ ਵੱਲੋਂ ਸਵਰਗੀ ਸ. ਸ਼ੇਰ ਸਿੰਘ ਸਿੱਧੂ ਪੀਸੀਐਸ ਰਿਟ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ- 32 ਅਤੇ ਰੋਟਰੀ ਬਲੱਡ ਬੈਂਕ ਸਟਰ 37 ਚੰਡੀਗੜ੍ਹ ਦੀਆਂ ਟੀਮਾਂ ਨੇ 231 ਯੂਨਿਟ […]