Translate Your Language

October 6, 2026 7:10 pm

PUNPUN03583/19/1/2007-TC

PUNPUN03583/19/1/2007-TC

ਦੇਸ਼-ਵਿਦੇਸ਼ਾਂ ਦੇ ਸਮੂਹ ਪੰਜਾਬੀਆਂ ਵੱਲੋਂ ਪੰਜਾਬ ਪੱਧਰ ਤੇ ਪੰਜਾਬੀ ਯੂਨੀਵਰਸਟੀ ਵਿਖੇ ਵਾਈਸ ਚਾਂਸਲਰ ਦੇ ਦਫਤਰ ਦੇ ਸਾਹਮਣੇ ਕੀਤਾ ਜਾਵੇਗਾ 10 ਨਵੰਬਰ ਨੂੰ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ

  ਚੰਡੀਗੜ੍ਹ 5 ਨਵੰਬਰ (ਚਰਨ ਸਿੰਘ ਮੈਣ ਮਾਜਰੀ) : ਜਿਵੇਂ ਹੀ ਸਮੁੱਚੇ ਪੰਜਾਬ ਨੇ ਖਾਸ ਕਰਕੇ ਨੌਜਵਾਨਾਂ ਨੇ ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਦਿੱਤਾ ਤਾਂ ਸਮੁੱਚੇ ਪੰਜਾਬ ਦੇ ਵਿਅਕਤੀਆਂ ਨੇ ਇਕੱਤਰ ਹੋ ਕੇ ਇਸ ਦਾ ਵਿਰੋਧ ਕੀਤਾ ਅਤੇ ਮਜਬੂਰੀ ਵਸ ਮੋਦੀ ਸਰਕਾਰ ਨੂੰ ਇਸ ਨੂੰ ਰੱਦ ਕਰਨਾ ਪਿਆ […]

ਚੰਡੀਗੜ੍ਹ ਦੇ ਸੈਕਟਰ 38ਸੀ ‘ਚ ਕੋਠੀ 2176 ‘ਤੇ ਸਵੇਰੇ ਸਵੇਰੇ ਮੋਟਰਸਾਈਕਲ ‘ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਇਰਿੰਗ

ਪੁਲਿਸ ਸਟੇਸ਼ਨ ਸੈਕਟਰ-39 ਥਾਣੇ ਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੀਤਾ ਧਾਰਾ 307 ਤਹਿਤ ਪਰਚਾ ਦਰਜ ਚੰਡੀਗੜ੍ਹ 5 ਨਵੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਦੇ ਚੰਡੀਗੜ੍ਹ ਦੇ ਸੈਕਟਰ 38ਸੀ ‘ਚ ਸਵੇਰੇ ਸਵੇਰੇ ਫਾਇਰਿੰਗ ਦੀ ਇੱਕ ਵੱਡੀ ਵਾਰਦਾਤ ਨਾਲ ਵੱਡੇ ਪੱਧਰ ‘ਤੇ ਦਹਿਸ਼ਤ ਫੈਲ ਗਈ। ਮੋਟਰਸਾਈਕਲ ‘ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਕੋਠੀ ‘ਤੇ ਤਾਬੜਤੋੜ […]

ਪੰਜਾਬ ਯੂਨੀਵਰਸਿਟੀ ਚੰਡੀਗੜ, ਨਾ ਸਿਰਫ ਪੰਜਾਬ ਦਾ ਵੱਕਾਰੀ ਇਤਹਾਸਕ ਬਰਾਂਡ, ਜ਼ਮੀਨ-ਜਾਇਦਾਦ ਦੀ ਕੀਮਤ ਖਰਬਾਂ ‘ਚ ਚੋਰੀੰ-ਚੁੱਪੀ ਕਬਜ਼ੇ ਵਿਰੁੱਧ ਸਮੁੱਚਾ ਪੰਜਾਬ ਲਲਕਾਰੇ ਮਾਰਦਾ ਉੱਠ ਖੜਾ ਹੋਇਆ ਇੱਕਜੁੱਟ ਯੂਨੀਵਰਸਿਟੀ ਦੇ ਇਤਹਾਸ ਦੇ ਅਧਿਐਨ ਪਿਛੋੰ ਮੈੰ ਕੁੱਜ ਇਕ ਦਿਲਚਸਪ ਤੱਥ ਦਾਸਤਾਂ ਦੀ ਜਾਣਕਾਰੀ ਹਿੱਤ ਕਰ ਰਿਹਾ ਪੇਸ਼ …

ਕਰਮਜੀਤ ਸਿੰਘ ਚੰਡੀਗੜ੍ਹ ਦੀ ਵਿਸ਼ੇਸ਼ ਰਿਪੋਰਟ  6 ਨਵੰਬਰ : ਪੰਜਾਬ ਉਪਰ 1849 ਵਿਚ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਉਪਰੰਤ ਅੰਗਰੇਜ਼ੀ ਹਕੂਮਤ ਨੂੰ ਕੁਸ਼ਲਤਾ ਨਾਲ ਚਲਾਉਣ ਦੇ ਹਿੱਤਾਂ ਵਿਚ ਯੂਰਪੀ ਤਰਜ਼ ਦੇ ਵਿਦਿਅਕ ਪ੍ਰਬੰਧ ਦੀ ਲੋੜ ਮਹਿਸੂਸ ਹੋਈ। ਪੰਜਾਬ ਵਿਚ ਵਿਦਿਆ ਵਿਭਾਗ ਦੀ ਸਥਾਪਨਾ 1856 ਵਿਚ ਹੋਈ। ਪੰਜਾਬ ਵਿਚ ਵਿਦਿਆ ਦੇ ਪਸਾਰ ਵਿਚ ਸਟੇਟ ਦੇ ਲੋਕਾੰ […]