Translate Your Language

October 7, 2026 3:36 am

PUNPUN03583/19/1/2007-TC

PUNPUN03583/19/1/2007-TC

ਪੰਜਾਬ ਦੇ ਕੁਝ ਇਲਾਕਿਆਂ ‘ਚ ਮੌਸਮ ਵਿਭਾਗ ਵੱਲੋਂ ਦਿੱਤੀ ਤਾਜ਼ਾ ਅਪਡੇਟ ਅਨੁਸਾਰ ਹੋ ਸਕਦੀ ਭਾਰੀ ਬਾਰਿਸ਼… ਸਵੇਰੇ 8 ਵਜੇ ਤੱਕ ਬੀਤੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ‘ਚ 3.7 ਮਿਲੀਮੀਟਰ, ਲੁਧਿਆਣਾ 6.4 ਮਿਲੀਮੀਟਰ ਅਤੇ ਪਟਿਆਲਾ ‘ਚ 9.2 ਮਿਲੀਮੀਟਰ ਹੋਈ ਬਾਰਿਸ਼ : ਮੌਸਮ ਵਿਭਾਗ

ਚੰਡੀਗੜ੍ਹ 8 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ 8, 9 ਅਤੇ 10 ਸਤੰਬਰ ਦੀ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਦੇ ਬਾਹਰ ਨਾ ਜਾਣ ਅਤੇ ਬਾਰਿਸ਼ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਪੰਜਾਬ ‘ਚ ਮੌਸਮ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ  […]

ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਹੜ ਪੀੜਤਾਂ ਦੀ ਮਦਦ ‘ਚ ਜੁਟੇ, ਸਾਰੇ ਜਿਲ੍ਹਿਆਂ ਦੇ ਮੈਂਬਰ ਕਰ ਰਹੇ ਆਪਣੇ ਪੱਧਰ ‘ਤੇ ਪੀੜਤ ਲੋਕਾਂ ਦੀ ਸੇਵਾ : ਮਹਿੰਦਰ ਸਿੰਘ ਇੰਸ. ਰਿਟਾ.

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ ਏ ਐਸ ਨਗਰ ਇਕਾਈ ਦੀ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰਡ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਦਫਤਰ ਥਾਣਾ ਫੇਜ- 11 ਦੇ ਕੰਪਲੈਕਸ ਵਿੱਚ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸੇਵਾ ਮੁਕਤ ਕਾਫੀ ਗਿਣਤੀ […]

ਭਾਖੜਾ ਬਿਆਸ ਮੈਨੇਜਮੈਂਟ ਹੜ੍ਹਾਂ ਲਈ ਜ਼ਿੰਮੇਵਾਰ, ਅਣਗਹਿਲੀ ਦੀ ਸਾਜਿਸ਼ ਨੂੰ ਲਕੋਣ ਲਈ ਪੰਜਾਬ ਨੂੰ ਦੋਸ਼ੀ ਕਹਿ ਕੇ ਛਿੜਕਿਆ ਜਖਮਾਂ ‘ਤੇ ਨਮਕ..ਕੇਂਦਰ ਸਰਕਾਰ 30000 ਕਰੋੜ ਰੁਪਏ ਦੀ ਵਿਸ਼ੇਸ ਰਾਹਤ ਰਾਸ਼ੀ ਕਰੇ ਜਾਰੀ..ਚੇਅਰਮੈਨ ਮਨੋਜ ਤ੍ਰਿਪਾਠੀ ਦੇਵੇ ਅਸਤੀਫਾ ਦੇਵੇ, ਕੀਤਾ ਜਾਵੇ ਫੌਜਦਾਰੀ ਕੇਸ ਦਰਜ ਜਾਇਦਾਦ ਕੁਰਕ ਕਰ ਕੇ ਦਿੱਤੀ ਜਾਵੇ ਹੜ੍ਹ ਪੀੜਤਾਂ ਨੂੰ : ਕੇਂਦਰੀ ਸਿੰਘ ਸਭਾ ਚੰਡੀਗੜ੍ਹ 

ਚੰਡੀਗੜ੍ਹ 06 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿੱਚ ਹੜ੍ਹਾ ਦੇ ਕਹਿਰ ਨੇ ਪੰਜਾਬ ਦੇ ਲੋਕਾਂ ਨੂੰ ਜਾਨੀ, ਮਾਲੀ ਅਤੇ ਆਰਥਿਕ ਤੌਰ ‘ਤੇ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਹੈ। ਹੜ੍ਹ ਤੀਰਥ ਪੀੜਤ ਪਰਿਵਾਰ ਆਪਣੀਆਂ ਫਸਲਾਂ ਘਰ ਅਤੇ ਡੰਗਰ ਪਸ਼ਆਂ ਨੂੰ ਗਵਾ ਚੁੱਕੇ ਹਨ। ਹੜਾਂ ਦੇ ਕਹਿਰ ਕਾਰਨ ਨੁਕਸਾਨ ਇੰਨਾ ਵੱਡਾ ਪੱਧਰ ਤੇ ਹੋ ਚੁੱਕਾ ਹੈ […]

ਪੰਜਾਬ ‘ਚ ਹੜਾਂ ਦੇ ਕਹਿਰ ਦੇ ਸ਼ਿਕਾਰ ਲੋਕਾਂ ਦੀ ਸਹਾਇਤਾ ਲਈ ਦੇਸ਼ ਭਰ ਚੋਂ ਮੁਸਲਿਮ ਭਾਈਚਾਾਰਾ ਪਹੁੰਚਿਆ ਚੰਡੀਗੜ੍ਹ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ

ਭਾਖੜਾ ਬੋਰਡ ਦਾ ਮੁੱਖੀ ਹੜਾਂ ਦੇ ਹਾਦਸਿਆਂ ਲਈ ਦੋਸ਼ੀ ਹੋਣਾ ਚਾਹੀਦਾ ਕਰੀਮਨਲ ਪਰਚਾ ਦਰਜ : ਡਾ. ਪਿਆਰਾ ਲਾਲ ਗਰਗ ਮੌਲਵੀ ਫਜ਼ਲੁਰ ਰਹਿਮਾਨ ਮੁਜੱਦੀਦੀ ਜਨਰਲ ਸਕੱਤਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਅਨੁਸਾਰ ਮੁਸਲਿਮ ਭਾਈਚਾਰਾ ਸਾਰੇ ਦੇਸ਼ ਤੋਂ ਵੱਧ ਕੇਵਲ ਪੰਜਾਬ ‘ਚ ਸੁਰੱਖਿਅਤ.. ਚੰਡੀਗੜ੍ਹ 8 ਸਤੰਬਰ (ਮੰਗਤ ਸਿੰਘ ਸੈਦਪੁਰ) : ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ […]

ਪੰਜਾਬ ਸਰਕਾਰ ਦੀ ਸਮੁੱਚੇ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਪੱਖੋਂ ਮਦਦ ਲਈ ਬਚਨਬੱਧ : ਸੀਨੀ. ਆਗੂ ਤਰਲੋਚਨ ਸਿੰਘ ਬੈਦਵਾਣ ਮਟੌਰ

ਸਾਹਿਬਜਾਦਾ ਅਜੀਤ ਸਿੰਘ ਨਗਰ 7 ਸਤੰਬਰ (ਮੰਗਤ ਸਿੰਘ ਸੈਦਪੁਰ) : ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਟਰੇਡ ਵਿੰਗ ਮੋਹਾਲੀ ਦੀ ਟੀਮ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਨੈਸ਼ਨਲ ਕਨਵੀਨਰ ਅਤੇ  ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਮਲਵਿੰਦਰ ਸਿੰਘ ਕੰਗ ਐਮਪੀ ਸ੍ਰੀ ਅਨੰਦਪੁਰ ਸਾਹਿਬ, ਹਲਕਾ ਵਿਧਾਇਕ ਸ. ਕੁਲਵੰਤ ਸਿੰਘ, ਮੈਡਮ ਪਰਭਜੋਤ ਕੌਰ […]

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਸਮੇਸ਼ ਪਿਤਾ ਨੂੰ ਸੌਂਪਣ ਵਾਲੇ ਖਾਲਸਾ ਪੰਥ ਦੇ ਸਿਰਮੌਰ ਯੋਧੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਮਨਾਇਆ 364ਵਾਂ ਜਨਮ ਦਿਨ : ਕੇਂਦਰੀ ਸਿੰਘ ਸਭਾ ਚੰਡੀਗੜ੍ਹ

ਚੰਡੀਗੜ੍ਹ 6 ਸਤੰਬਰ (ਮੰਗਤ ਸਿੰਘ ਸੈਦਪੁਰ) : ਹਿੰਦੂ ਧਰਮ ਨੂੰ ਬਚਾਉਣ ਵਾਲੇ ਸਿੱਖ ਕੌਮ ਦੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ‘ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ’ ਦੇ ਨਾਮ ਨਾਲ ਵੀ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਜਾਣਿਆ ਜਾਂਦਾ ਹੈ। ਪਰੰਤੂ ਅੱਜ ਜੋ ਇੰਡੀਅਨ ਸਟੇਟ ਹਿੰਦੂ ਬਹੁ ਗਿਣਤੀ ਵੱਲੋਂ ਸਿੱਖ […]

ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੀ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਦੀ ਰਹਿਨੁਮਾਈ ਹੇਠ ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਹੰਗਾਮੀ ਮੀਟਿੰਗ : ਜਥੇਦਾਰ ਗੁਰਦੀਪ ਸਿੰਘ ਬਠਿੰਡਾ

ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬੰਦੀ ਸਿੰਘਾਂ ਦੇ ਰਿਹਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਅਤੇ ਹੋਰ ਮੰਗਾਂ ਦਾ ਇਨਸਾਫ ਨਹੀਂ ਮਿਲਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਸਤੰਬਰ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਮੋਰਚਾ ਦੇ ਪੰਡਾਲ ਵਿੱਚ ਹੋਈ ਜਿਸ ਵਿੱਚ ਤਾਲਮੇਲ ਕਮੇਟੀ ਦੇ ਸੀਨੀਅਰ […]

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਤਬਾਹ ਹੋਈਆਂ ਫਸਲਾਂ ਦਾ ਦਿੱਤਾ ਜਾਵੇਗਾ 20,000 ਰੁਪਏ ਪ੍ਰਤੀ ਏਕੜ ਮੁਆਵਜਾ… …’ਜਿਸ ਦਾ ਖੇਤ ਉਸ ਦਾ ਰੇਤ’ ਯੋਜਨਾ ਨਾਲ ਕਿਸਾਨਾਂ ਨੂੰ ਮਿਲੇਗਾ ਦੁੱਗਣਾ ਲਾਭ…

ਚੰਡੀਗੜ੍ਹ 8 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਸੂਬੇ ਦੇ ਕਿਸਾਨਾਂ ਨੂੰ ਹੁਣ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੁਆਵਜ਼ੇ ਦੀ ਰਕਮ ਨੂੰ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਮਦਦ ਮੰਨਿਆ ਜਾਂਦਾ ਹੈ। ਸੀਐਮ ਮਾਨ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹਨ। […]

ਪੰਜਾਬ ‘ਚ ਵੱਧ ਮੀਹ ਪੈਣ ਦਾ ਟੁੱਟਿਆ 27 ਸਾਲਾਂ ਦਾ ਰਿਕਾਰਡ 15 ਸਤੰਬਰ ਤੱਕ ਵਰ੍ਹੇਗਾ ਹੋਰ ਕਹਿਰ.?

ਅਗਸਤ ਮਹੀਨੇ ‘ਚ 27 ਸਾਲਾਂ ‘ਚ ਸਭ ਤੋਂ ਵੱਧ ਪੰਜਾਬ ‘ਚ ਪਿਆ ਮੀਂਹ, 253.7 ਮਿਲੀਮੀਟਰ ਰਫਤਾਰ ਕੀਤੀ ਦਰਜ ਲੰਬੇ ਸਮੇਂ ਤੋਂ ਔਸਤਨ 146.2 ਮਿਲੀਮੀਟਰ ਤੋਂ 74 ਪ੍ਰਤੀਸ਼ਤ ਵੱਧ : ਮੌਸਮ ਵਿਭਾਗ Flood Alert ਚੰਡੀਗੜ੍ਹ 5 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਚ ਹੜਾਂ ਦੇ ਕਹਿਰ ਕਾਰਨ ਲੋਕਾਂ ਦੀ ਆਰਥਿਕ ਅਤੇ ਆਰਥਿਕ ਅਤੇ ਜਾਨੀ ਨੁਕਸਾਨ ਲਗਾਤਾਰ […]