ਰੋਟਰੀ ਕਲੱਬ ਨੇ ਪਹਿਲਗਾਮ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਤੇ ਭਾਰਤ ਵੱਲੋਂ ਕੀਤੀ ਕਾਰਵਾਈ ਦੀ ਕੀਤੀ ਪ੍ਰਸ਼ੰਸਾ
ਸ਼੍ਰੀ ਅਨੰਦਪੁਰ ਸਾਹਿਬ, 5 ਮਈ, (ਦਵਿੰਦਰਪਾਲ ਸਿੰਘ ): ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਨੇ ਮੀਟਿੰਗ ਕਰਕੇ ਪਹਿਲਗਾਮ ਹਮਲੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਨਾਲ ਹੀ ਮੰਗਲਵਾਰ ਦੀ ਰਾਤ ਸਮੇ ਭਾਰਤ ਵੱਲੋਂ ਆਪਰੇਸ਼ਨ ਸੰਧੂਰ ਦੇ ਤਹਿਤ ਕੀਤੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਗਈ। ਇਸ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਪਹਿਲਗਾਮ […]
ਅਤਿ ਨਾਜ਼ੁਕ ਖੇਤਰ ਵਿਚ ਜੰਗ ਵਰਗੇ ਹਾਲਾਤਾਂ ਵਿਚ ਆਪ ਵਰਕਰ ਸ਼ਰੇਆਮ ਕਰ ਰਹੇ ਹਨ ਫੋਟੋ ਅਤੇ ਵੀਡੀਓ ਗਰਾਫੀ, ਜ਼ਿੰਮੇਵਾਰ ਕੌਣ?? – ਬਲਰਾਮ ਪਰਾਸ਼ਰ
ਸ਼੍ਰੀ ਅਨੰਦਪੁਰ ਸਾਹਿਬ, 5 ਮਈ, (ਦਵਿੰਦਰਪਾਲ ਸਿੰਘ ): ਭਾਰਤੀ ਜਨਤਾ ਪਾਰਟੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ ਆਗੂ ਅਤੇ ਭਾਜਪਾ ਜ਼ਿਲਾ ਰੂਪਨਗਰ ਦੇ ਚੀਫ ਸਪੋਕਸਪਰਸਨ ਬਲਰਾਮ ਪਰਾਸ਼ਰ ਵਲੋਂ ਮੰਡਲ ਮੀਤ ਪ੍ਰਧਾਨ ਸਾਬਕਾ ਸਰਪੰਚ ਜਗਦੀਪ ਚੰਦ ਸ਼ਰਮਾਂ, ਮੰਡਲ ਖ਼ਜਾਨਚੀ ਅੰਮ੍ਰਿਤ ਲਾਲ ਗੌਤਮ, ਮੰਡਲ ਸਕੱਤਰ ਸਾਬਕਾ ਸਰਪੰਚ ਧਰਮਵੀਰ ਕੌਂਡਲ ਨਾਲ ਮਿਲ ਕੇ ਐਸ ਡੀ ਐਮ ਸ਼੍ਰੀ ਆਨੰਦਪੁਰ ਸਾਹਿਬ […]
ਮੀਢਵਾਂ ਵਾਸੀਆਂ ਵਲੋਂ ਅਧਿਆਪਕ ਨਿੱਕੂਵਾਲ ਦਾ ਕੀਤਾ ਗਿਆ ਸਨਮਾਨ
ਕੈਪਸ਼ਨ: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮੀਢਵਾਂ ਅੱਪਰ ਵਿਖੇ ਅਧਿਆਪਕ ਨਿੱਕੂਵਾਲ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ। ਸ੍ਰੀ ਅਨੰਦਪੁਰ ਸਾਹਿਬ, 5 ਮਈ, (ਦਵਿੰਦਰਪਾਲ ਸਿੰਘ ): ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੀਢਵਾਂ ਅੱਪਰ ਵਿਖੇ ਤੈਨਾਤ ਈ.ਟੀ.ਟੀ. ਅਧਿਆਪਕ ਜਰਨੈਲ ਸਿੰਘ ਨਿੱਕੂਵਾਲ ਦਾ ਪਿੰਡ ਵਾਸੀਆਂ ਵਲੋਂ ਸਰਪੰਚ ਨਿਧੀ ਰਾਣੀ ਅਤੇ ਨੌਜੁਆਨ ਆਗੂ ਅਸ਼ੋਕ ਰਾਣਾ ਬਿੱਲੂ ਦੀ ਅਗਵਾਈ ਹੇਠ […]
ਬੀ.ਬੀ.ਐਮ.ਬੀ. ਵੱਲੋਂ ਪਾਣੀਆਂ ਦੀ ਚੋਰੀ ਕਰਨ ਦੇ ਮਸਲੇ ਉੱਤੇ ਕੇਂਦਰ ਸਰਕਾਰ ‘ਤੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ
ਕਿਹਾ-: ਦੂਹਰੀ ਜੰਗ ਲੜ ਰਿਹਾ ਪੰਜਾਬ, ਇਕ ਪਾਸੇ ਸਰਹੱਦਾਂ ਦੀ ਰਾਖੀ ਲਈ ਪਾਕਿਸਤਾਨ ਨਾਲ ਅਤੇ ਦੂਜੇ ਪਾਸੇ ਆਪਣੇ ਪਾਣੀ ਬਚਾਉਣ ਲਈ ਕੇਂਦਰ ਸਰਕਾਰ ਨਾਲ ਸ੍ਰੀ ਅਨੰਦਪੁਰ ਸਾਹਿਬ, 5 ਮਈ, (ਦਵਿੰਦਰਪਾਲ ਸਿੰਘ ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। […]