ਪਾਸਟਰ ਵਲੋਂ ਲੜਕੀ ਨਾਲ ਰੇਪ, ਨਜਾਇਜ਼ ਅਬੌਰਸ਼ਨ, ਲੜਕੀ ਦੀ ਮੌਤ,ਪੀੜਤ ਪਿਤਾ ਉਤੇ ਐਸਐਚਓ ਵੱਲੋਂ ਧਮਕਾ ਕੇ ਸਮਝੌਤਾ ਕਰਨ ਦਾ ਦਬਾਅ
ਸੁਰੱਖਿਆ ਲਈ ਪਰਿਵਾਰ ਨੇ ਛੱਡਿਆ ਸ਼ਹਿਰ , ਮੁੱਖ ਮੰਤਰੀ ਅਤੇ ਡੀਜੀਪੀ ਤੋਂ ਇਨਸਾਫ ਦੀ ਮੰਗ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਪੰਜਾਬ ਵਿਚ ਬੀਤੇ ਕੁਝ ਮਹੀਨਿਆਂ ਦੌਰਾਨ ਪਾਦਰੀਆਂ ਵੱਲੋਂ ਕਥਿਤ ਧਰਮ ਪ੍ਰਚਾਰ ਦੇ ਨਾਮ ਉਤੇ ਲੋਕਾਂ ਨੂੰ ਵਰਗਲਾਉਣ ਅਤੇ ਖਾਸ ਕਰਕੇ ਭੋਲੀਆਂ-ਭਾਲੀਆਂ ਲੜਕੀਆਂ ਨੂੰ ਫੁਸਲਾ ਕੇ ਉਹਨਾਂ ਨਾਲ ਜ਼ਬਰ ਜਿਨਾਹ ਦੇ […]
ਲੋਕਲ ਗੁਰਦੁਆਰਾ ਕਮੇਟੀ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਚ ਲੰਗਰ ਬਣਾਉਣ ਆਈਆਂ ਮਹਿਲਾਵਾਂ ਅਤੇ ਬੱਚਿਆਂ ਦੀ ਕੀਤੀ ਕੁੱਟਮਾਰ, ਨਹੀਂ ਦਿੱਤੇ ਦਿਹਾੜੀ ਦੇ ਪੈਸੇ ਅਤੇ ਖੋਹਿਆ ਮੋਬਾਇਲ : ਸਮਾਜ ਸੇਵੀ ਆਗੂ ਬਲਵਿੰਦਰ ਸਿੰਘ ਕੁੰਬੜਾ
ਪੀੜਿਤ ਮਹਿਲਾ ਸੋਨੀਆਂ ਦੇ ਇਕਲੌਤੇ ਬੇਟੇ ਕੁੰਭੜਾ ‘ਚ ਪ੍ਰਵਾਸੀਆਂ ਕੀਤਾ ਸੀ 6 ਮਹੀਨੇ ਪਹਿਲਾਂ ਬੇਰਹਿਮੀ ਨਾਲ ਕਤਲ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਗੁਰੂ ਸਾਹਿਬਾਨਾਂ ਵੱਲੋਂ ਗੁਰਦੁਆਰਿਆਂ ਵਿੱਚ ਲੰਗਰ ਦੀ ਚਲਾਈ ਪ੍ਰਥਾ ਅੱਜ ਪੂਰੀ ਦੁਨੀਆਂ ਵਿੱਚ ਪ੍ਰਚਲਤ ਅਤੇ ਪ੍ਰਸਿੱਧ ਹੈ। ਸਿੱਖ ਸੰਗਤਾਂ ਵੱਲੋਂ ਹਰ ਗਮੀ ਖੁਸ਼ੀ ਦੇ ਪ੍ਰੋਗਰਾਮਾਂ ਜਾਂ ਗੁਰਪੁਰਬਾਂ ਉੱਤੇ […]
ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਬੱਚਿਆਂ ਦੇ ਭਵਿੱਖ ਲਈ ਤੁਰੰਤ ਲਾਗੂ ਕਰੇ ਅਤੇ ਹੁਣ ਤੱਕ 70/80 ਹਜਾਰ ਵਿਦਿਆਰਥੀਆਂ ਦਾ ਸਿੱਖਿਆ ਪੱਖੋਂ ਹੋਏ ਨੁਕਸਾਨ ਦੀ ਜਿੰਮੇਵਾਰੀ ਨੂੰ ਕਬੂਲੇ ਸਮਾਜਸੇਵੀ ਉਂਕਾਰ ਨਾਥ/ਕਿਰਪਾਲ ਸਿੰਘ ਮੁੰਡੀ..
ਪੰਜਾਬ ਸਰਕਾਰ ਨੇ ਨਿਯਮ 7(4) ਨੂੰ ਰੱਦ ਕਰਕੇ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ 21 ਅਤੇ 24 ਮਾਰਚ 2025 ਨੂੰ ਰਸਮੀ ਤੌਰ ‘ਤੇ ਹਦਾਇਤਾਂ ਵੀ ਕੀਤੀਆਂ ਜਾਰੀ ਪਰ ਜ਼ਮੀਨੀ ਪੱਧਰ ਤੇ ਹੁਕਮਾਂ ਦੀ ਪਾਲਣਾ ਜੀਰੋ ਚੰਡੀਗੜ੍ਹ/ਜਲੰਧਰ 23 ਅਪ੍ਰੈਲ( ਮੰਗਤ ਸਿੰਘ ਸੈਦਪੁਰ,ਜਸਬੀਰ ਸਿੰਘ ਸੋਢੀ): ਬੇਇਨਸਾਫ਼ੀ ਦੇ 15 ਸਾਲ: ਪੰਜਾਬ ਹਾਈ ਕੋਰਟ ਦੇ ਆਰਟੀਈ ਆਦੇਸ਼ਾਂ ਨੂੰ […]
ਐਸਡੀਐਮ ਦਫਤਰ ‘ਚ ਠੇਕੇ ਤੇ ਤਾਇਨਾਤ ਕਲਰਕ ਜਸਪਾਲ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ : ਵਿਜੀਲੈਂਸ ਬਿਊਰੋ
ਚੰਡੀਗੜ੍ਹ, 23 ਅਪ੍ਰੈਲ, (ਜਗਤਾਰ ਸਿੰਘ ਸੈਦਪੁਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐਸ.ਡੀ.ਐਮ. ਦਫ਼ਤਰ ਪਟਿਆਲਾ ਵਿਖੇ ਠੇਕੇ ‘ਤੇ ਤਾਇਨਾਤ ਕਲਰਕ ਜਸਪਾਲ ਸਿੰਘ ਨੂੰ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਪਟਿਆਲਾ ਰੇਂਜ ਦੀ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ […]
ਚੌਂਕੀ ਇੰਚਾਰਜ ਜੀਵਨ ਸਿੰਘ ਦੀ ਸਬ-ਇੰਸਪੈਕਟਰ ਵਜੋਂ ਹੋਈ ਤਰੱਕੀ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਮਾਣਯੋਗ ਐਸਐਸ ਪੀ ਦੀਪਕ ਪਾਰਕ ਨੇ ਚੌਕੀ ਇੰਚਾਰਜ ਸਨੀ ਇਨਕਲੇਬ ਜੀਵਨ ਸਿੰਘ ਦੀਆਂ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਨਿਭਾਈਆਂ ਸੇਵਾਵਾਂ ਨੂੰ ਵੇਖਦੇ ਆ ਸਬ-ਇੰਸਪੈਕਟਰ ਦੇ ਅਹੁਦੇ ‘ਤੇ ਨਿਯੁਕਤ ਕੀਤਾ। ਜਿਸ ਦੀ ਪੁਲਿਸ ਵਿੱਚ ਵਿਭਾਗ ਵਿੱਚ ਸ਼ਲਾਘਾ ਹੋ ਰਹੀ ਹੈ। ਸਬ ਇੰਸਪੈਕਟਰ ਜੀਵਨ ਸਿੰਘ ਨੇ ਪੱਤਰਕਾਰਾਂ ਨਾਲ […]
ਘਿਰਾਓ ਦੀ ਕਾਲ ਤੋਂ ਘਬਰਾਈ ਜਿਲਾ ਮੋਹਾਲੀ ਪੁਲਿਸ, ਐਸ.ਪੀ ਮਾਹਲ ਮੰਗ ਪੱਤਰ ਲੈਣ ਪਹੁੰਚੇ ਮੋਰਚਾ ਸਥਾਨ ਤੇ …
ਜੇਕਰ ਦੋ ਹਫਤਿਆਂ ਅੰਦਰ ਨਾ ਹੋਈ ਦੋਸ਼ੀਆਂ ਤੇ ਕਾਰਵਾਈ ਤਾਂ ਕਰਾਂਗੇ ਸੂਬਾ ਪੱਧਰੀ ਸੰਘਰਸ਼ : ਬਲਵਿੰਦਰ ਕੁੰਭੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਮੋਹਾਲੀ ਫੇਸ ਸੱਤ ਦੀਆਂ ਲਾਈਟਾਂ […]
ਸੀਨੀ. ਆਗੂ ਤੇ ਸਾਬਕਾ ਐਮਸੀ ਸੁਰਿੰਦਰ ਸਿੰਘ (ਰੋਡਾ) ਬੈਦਵਾਣ ਸੋਹਾਣਾ ਨੂੰ ਉਦੋਂ ਵੱਡਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਬਹੁਤ ਸਤਿਕਾਰਯੋਗ ਮਾਤਾ ਬਲਦੇਵ ਕੌਰ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ‘ਆਪ’ ਦੇ ਸੀਨੀ. ਆਗੂ ਅਤੇ ਸਾਬਕਾ ਐਮਸੀ ਸੁਰਿੰਦਰ ਸਿੰਘ (ਰੋਡਾ) ਬੈਦਵਾਣ ਸੋਹਾਣਾ ਨੂੰ ਉਦੋਂ ਵੱਡਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਬਲਦੇਵ ਕੌਰ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਮੋਹਾਲੀ ਦੇ ਸ਼ਮਸ਼ਾਨਘਾਟ (ਬਲੌਂਗੀ) ਵਿਖੇ ਸੰਸਕਾਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ […]
ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼੍ਰੋਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ […]
ਗੁਰਦੁਆਰਾ ਨਾਨਕ ਦਰਬਾਰ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ : ਮੁੱਖ ਸੇਵਾਦਾਰ ਫੂਲਰਾਜ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਸੰਗਤਾਂ ਵੱਡੀ ਗਿਣਤੀ ਵਿੱਚ ਤੜਕੇ ਸਵੇਰ ਤੋਂ ਦੇਰ ਰਾਤ ਤੱਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਦੌਰਾਨ ਭਾਈ ਫਜਿੰਦਰ ਸਿੰਘ ਜੀ ਤੇ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ […]