Translate Your Language

October 8, 2026 8:21 am

PUNPUN03583/19/1/2007-TC

PUNPUN03583/19/1/2007-TC

ਅਕਾਲੀ ਦਲ ਬਾਦਲ ਨੇ ਸੁਖਬੀਰ ਬਾਦਲ ਦੇ ਅਸਤੀਫੇ ‘ਤੇ ਫੈਸਲਾ ਕਰਨ ਲਈ 10 ਜਨਵਰੀ ਨੂੰ ਚੰਡੀਗੜ੍ਹ ਮੁੱਖ ਦਫਤਰ ‘ਚ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ : ਕਾਰਜਕਾਰੀ ਪ੍ਰਧਾਨ ਭੁੰਦੜ

ਚੰਡੀਗੜ੍ਹ 8 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸਿਆਸਤ ਪੱਖੋਂ ਅਰਸ਼ ਤੋਂ ਫਰਸ਼ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਆਸਤ ਵਿੱਚ ਮੁੜ ਮਜਬੂਤ ਹੋਣਾ ਫਿਲਹਾਲ ਬਹੁਤ ਔਖਾ ਜਾਪਦਾ ਹੈ। ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਆਪਣਾ ਕਬਜ਼ਾ ਕਰਕੇ ਜਿਸ ਤਰਾਂ ਸਿੱਖ ਕੌਮ ਦੀ ਸਭ ਤੋਂ ਪੁਰਾਣੀ ਅਤੇ ਮਜਬੂਤ ਰਾਜਨੀਤਿਕ ਪਾਰਟੀ ਦਾ ਬੇੜਾ ਡੋਬਿਆ ਹੈ। […]

ਕਣਕ ਦੀ ਖਰੀਦ ‘ਤੇ ਐਮਐਸਪੀ ਸਕੀਮ ਦੀ ਆਨਲਾਈਨ ਰਜਿਸਟ੍ਰੇਸ਼ਨ ਪ੍ਰਕੀਰਿਆ ਹੋਈ ਸ਼ੁਰੂ.. .

ਕਣਕ ਦੀ ਖਰੀਦ ਲਈ ਘੱਟੋ-ਘੱਟ ਸਮਰਥਨ ਮੁੱਲ ਦੇ ਖਰੀਦ ਬਣਾਏ ਜਾਣਗੇ ਖ੍ਰੀਦ ਕੇਂਦਰ ਸਰਕਾਰ ਨੇ ਕਣਕ ਦਾ ਸਮਰਥਨ ਮੁੱਲ ਕੀਤਾ 2425 ਰੁਪਏ ਪ੍ਰਤੀ ਕੁਇੰਟਲ ਤੈਅ… ਚੰਡੀਗੜ੍ਹ 8 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਮਰਥਨ ਮੁੱਲ ‘ਤੇ ਕਣਕ ਦੀ ਖਰੀਦ ਲਈ ਤਿਆਰੀਆਂ 1 ਜਨਵਰੀ ਤੋਂ ਸ਼ੁਰੂ ਕਰ ਦਿੱਤੀਆਂ […]

ਚੰਡੀਗੜ੍ਹ ਫੈਕਟਰੀ ‘ਚ ਪ੍ਰਵਾਸੀ ਬਦਮਾਸ਼ਾਂ ਨੇ ਸਿੱਖ ਨੌਜਵਾਨ ਦੇ ਕਕਾਰਾਂ ਦੀ ਕੀਤੀ ਬੇਅਦਬੀ, ਲਾਹੀ ਪੱਗ ਤੇ ਦਾੜੀ ਪੁੱਟੀ : ਮਾਲਕ ਜਸਵਿੰਦਰ ਸਿੰਘ

ਗੁਰਪੂਰਬ ਹੋਣ ਕਾਰਨ ਆਪਣੀ ਫੈਕਟਰੀ ‘ਚ ਮੀਟ ਮੱਛੀ ਬਣਾਉਣ ਤੋਂ ਰੋਕਣ ਕਰਕੇ ਕੀਤਾ ਹਮਲਾ… ਚੰਡੀਗੜ੍ਹ, 8 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ‘ਚ  ਪ੍ਰਵਾਸੀਆਂ ਵੱਲੋਂ ਪੰਜਾਬੀਆਂ ਤੇ ਇਹ ਜਾ ਰਹੇ ਹਮਲਿਆਂ ਦੀਆਂ ਦਿਨੋ ਦਿਨ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ।। ਪ੍ਰਵਾਸੀਆਂ ਵੱਲੋਂ ਦੇ ਥੋੜੇ ਜਾਣ ਥੋੜੇ ਦਿਨ ਵੀ ਜਾਣ ਤੋਂ ਬਾਅਦ ਪੰਜਾਬ ਚ ਕਿਤੇ ਨਾ […]