ਭੋਗ ਤੇ ਵਿਸ਼ੇਸ਼
ਮਜ਼ਦੂਰੀ ਕਰਕੇ ਪੜਾਏ ਬੱਚਿਆਂ ਨੂੰ ਸਵ. ਰਾਮ ਪ੍ਰਤਾਪ ਸਿੰਘ ਮੈਣ ਮਾਜਰੀ ਨੇ ਬਣਾਏ ਵੱਡੇ ਅਫਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਅਕਤੂਬਰ (ਮੰਗਤ ਸਿੰਘ ਸੈਦਪਰ) :ਮਾਂ ਪਿਓ ਆਪਣੇ ਬੱਚਿਆਂ ਨੂੰ ਹਰ ਪੱਖੋਂ ਸੁਰੱਖਿਅਤ ਰੱਖਣ ਲਈ ਉਹਨਾਂ ਨੂੰ ਤਾਂ ਪਲਣ ਪੋਸ਼ਣ ਹਮੇਸ਼ਾ ਵੱਧ ਤੋਂ ਵੱਧ ਧਿਆਨ ਰੱਖ ਕੇ ਕਰਦੇ ਹਨ ਅਤੇ ਨਾਲ ਹੀ ਉਹਨਾਂ ਦਾ ਸੁਨਹਿਰੀ ਭਵਿੱਖ…