ਦਾਦੀ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਲਾਸ਼ਾਨੀ ਸ਼ਹੀਦੀਆਂ ਦੇ ਨਾਲ ਠੰਡੇ ਬੁਰਜ ‘ਚ ਦੁੱਧ ਪਿਆਉਣ ਵਾਲੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਨਾਮ ਵੀ ਚਮਕ ਦਾ ਰਹੇਗਾ ਸੁਨਹਿਰੀ ਸਿੱਖ ਇਤਿਹਾਸ ਦੇ ਅੱਖਰਾਂ ‘ਚ….
ਦਾਦੀ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਜਾਲਮ ਮੁਗਲ ਸਰਕਾਰ ਦੇ ਦੱਲੇ ਗੰਗੂ ਬ੍ਰਾਹਮਣ ਨੇ ਗੁਰੂ ਪਰਿਵਾਰ ਨਾਲ ਗਦਾਰੀ ਕਰਦਿਆਂ ਜਾਲਮ ਮੁਗਲ ਸਰਕਾਰ ਕੋਲੇ ਗਿਰਫਤਾਰ ਕਰਾ ਦਿੱਤਾ ਤਾਂ ਮੁਗਲ ਸਿਪਾਹੀਆਂ ਨੇ ਫੜ ਕੇ ਦਾਦੀ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਨੂੰ ਥਾਣਾ ਕੋਤਵਾਲੀ ਮੋਰਿੰਡਾ ਵਿਖੇ ਇੱਕ…