1 ਮਈ ‘ਮਜ਼ਦੂਰ ਦਿਵਸ’ ‘ਤੇ ਵਿਸ਼ੇਸ਼ ਸੈਸ਼ਨ ਦੌਰਾਨ ਕਿਰਤੀ/ਮਜ਼ਦੂਰਾਂ ਲਈ ਆਪ ਸਰਕਾਰ ਨੇ ਘੱਟੋ-ਘੱਟ ਉਜਰਤ ‘ਚ ਕੀਤਾ 15 ਫੀਸਦੀ ਵਾਧੇ ਦਾ ਐਲਾਨ…
ਬਾਦਲ-ਬੀਜੇਪੀ ਅਤੇ ਕਾਂਗਰਸ ਸਰਕਾਰਾਂ ਕਿਰਤੀ ਕਾਮਿਆਂ ਦੀਆਂ ਪੀੜਾਂ ਨੂੰ ਸਮਝਣ ‘ਚ ਰਹੀਆਂ ਨਾਕਾਮ ਘੱਟੋ ਘੱਟ ਉਜਰਤ ‘ਚ 13 ਸਾਲ ਬਾਅਦ ਹੋਇਆ ਵਾਧਾ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ 1 ਮਈ (ਮੰਗਤ ਸਿੰਘ ਸੈਦਪੁਰ) : ਸਿੱਖਿਆ ਹੀ ਕਿਰਤੀ/ਮਜ਼ਦੂਰਾਂ ਦੀ ਜ਼ਿੰਦਗੀ ਸੰਵਾਰ ਸਕਦੀ ਹੈ ਅਤੇ ‘ਆਪ’ ਦੀ ਅਗਵਾਈ ਵਾਲੀ ਸਰਕਾਰ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕਰ ਰਹੀ…