-
-
Uncategorized | ਸਭਿਆਚਾਰ | ਸਿਹਤ | ਸਿੱਖਿਆ | ਕਰਾਇਮ | ਖੇਡ | ਦੇਸ਼-ਵਿਦੇਸ | ਧਾਰਮਿਕ
ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮੰਗਾਂ ਨਾ ਮੰਨਣ ਨੂੰ ਲੈਕੇ 22 ਮਈ ਨੂੰ ਕਾਲੇ ਚੋਲੇ ਪਾਕੇ ਖੁੱਦ ਨੂੰ ਸੰਗਲਾਂ ਵਿਚ ਜਕੜ ਕੇ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦੀ ਰਿਹਾਇਸ਼ ਉੱਤੇ ਪਰੋਸ ਪ੍ਰਦਰਸ਼ਨ
ਚੰਡੀਗੜ੍ਹ/ਪਟਿਆਲਾ 19 ਮਈ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੇ ਰਿਹਾਈ, ਬਹਿਬਲ ਕਲਾਂ ਅਤੇ ਬਰਗਾੜੀ ਗੋਲੀਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਲਾਪਤਾ 328 ਸਰੂਪਾਂ ਅਤੇ ਬੇਅਦਬੀਆਂ ਬੇਅਦਬੀਆਂ ਪ੍ਰਤੀ ਸਖ਼ਤ ਕਾਨੂੰਨ ਬਣਾਉਣ ਲਈ ਲਾਏ ਗਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਸਮੇਂ ਸਮੇਂ ਤੇ ਇਨਸਾਫ…
-
Uncategorized | ਸਭਿਆਚਾਰ | ਸਿਹਤ | ਸਿੱਖਿਆ | ਕਰਾਇਮ | ਖੇਡ | ਦੇਸ਼-ਵਿਦੇਸ | ਧਾਰਮਿਕ
ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਟਰੇਡਰਜ ਕਮਿਸ਼ਨ ਮੋਹਾਲੀ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਨਹੀਂ ਕਿਸੇ ਜਾਣ ਪਹਿਚਾਣ ਦੇ ਮੁਥਾਜ..
ਦਿਨੋ-ਦਿਨ ਉੱਚ ਪਦਵੀਆਂ ‘ਤੇ ਪੁੱਜਣ ਦੀ ਜੁਰਅਤ ਰੱਖਣ ਵਾਲੇ ਸਮਾਜਸੇਵੀ, ਸਿਆਸੀ ਆਗੂ ਅਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ ਮਟੌਰ ਵਲੋਂ ਜਾਪਦੀਆਂ ਹੋਰ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹੋਣ ਦੀਆਂ ਸੰਭਾਵਨਾਵਾਂ… ਮੰਗਤ ਸਿੰਘ ਸੈਦਪੁਰ (ਚੀਫ ਐਡੀਟਰ) :ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਟਰੇਡਰਜ ਕਮਿਸ਼ਨ ਮੋਹਾਲੀ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਕਿਸੇ…
-
Uncategorized | ਸਭਿਆਚਾਰ | ਸਿਹਤ | ਸਿੱਖਿਆ | ਕਰਾਇਮ | ਖੇਡ | ਦੇਸ਼-ਵਿਦੇਸ | ਧਾਰਮਿਕ
ਪੰਜਾਬ ਦੀਆਂ ਮਿਉਂਸੀਪਲ ਕਾਰਪੋਰੇਸ਼ਨ ਚੋਣਾਂ ਕਰਨਗੀਆਂ 2027 ‘ਚ ਬਣਨ ਵਾਲੀ ਸਿਆਸੀ ਪਾਰਟੀਆਂ ਦੀ ਸਰਕਾਰ ਦਾ ਭਵਿੱਖ ਤੈਅ…
ਨਗਰ ਨਿਗਮ ਕਾਰਪੋਰੇਸ਼ਨ ਚੋਣਾਂ ‘ਚ ਮੋਹਾਲੀ ਨਗਰ ਕਾਰਪੋਰੇਸ਼ਨ ਸਭ ਤੋਂ ਅੱਗੇ ਕੁੱਲ 1175 ਨਾਮਜਦਗੀਆਂ ਹੋਈਆਂ ਦਾਖਲ, 114 ਨਾਮਜਾਦਗੀਆਂ ਹੋਈਆਂ ਰੱਦ ਅਤੇ 1061 ਉਮੀਦਵਾਰ ਮੈਦਾਨ ‘ਚ… ਚੰਡੀਗੜ੍ਹ 19 ਮਈ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਹੋ ਰਹੀਆਂ ਨਗਰ ਕਾਰਪੋਰੇਸ਼ਨ ਚੋਣਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੋਸ਼ਿਸਾਂ ਕਰ ਲਈਆਂ ਹਨ। ਇਥੋਂ ਤੱਕ ਕਿ…
-
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜ਼ਿਲ੍ਹਾ ਇੰਚਾਰਜ ਨਾਬਾਲਿਗ ਕੁੜੀ ਨਾਲ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਪੁਲਿਸ ਥਾਣਾ ਮਟੌਰ ਨੇ ਕੀਤਾ ਗ੍ਰਿਫਤਾਰ..
ਨਬਾਲਿਗ ਬੱਚੀ ਵੱਲੋਂ ਵਿਰੋਧ ਕਰਨ ‘ਤੇ ਮੁਲਜਮ ਕਰਦਾ ਸੀ ਕੁੱਟਮਾਰ ਅਤੇ ਉਸ ਦੇ ਪਿਤਾ ਨੂੰ ਕੈਨੇਡਾ ਬੈਠੇ ਗੈਂਗਸਟਰ ਤੋਂ ਮਰਵਾਉਣ ਦੀਆਂ ਦਿੰਦਾ ਸੀ ਧਮਕੀਆਂ… ਮੁਲਜ਼ਮ ਨੇ ਸਰਕਾਰੇ-ਦਰਬਾਰੇ ਪਹੁੰਚ ਹੋਣ ਕਰਕੇ ਪਹਿਲਾਂ ਉਸ ਦਾ ਹੱਸਦਾ ਵੱਸਦਾ ਘਰ ਕੀਤਾ ਬਰਬਾਦ ਹੁਣ ਨਬਾਲਿਗ ਧੀ ‘ਤੇ ਵੀ ਸ਼ੁਰੂ ਕੀਤੀ ਮਾੜੀ ਨੀਅਤ ਰੱਖਣੀ : ਪਿਤਾ ਪਰਮਿੰਦਰ ਸਿੰਘ ਬੀਰਮੀ ਸਾਹਿਬਜ਼ਾਦਾ ਅਜੀਤ…
-
-
-
-
Uncategorized | ਸਭਿਆਚਾਰ | ਸਿਹਤ | ਸਿੱਖਿਆ | ਕਰਾਇਮ | ਖੇਡ | ਦੇਸ਼-ਵਿਦੇਸ | ਧਾਰਮਿਕ
ਪੰਜਾਬ ‘ਚ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚੱਜੇ ਨਾਲ ਕਰਾਉਣ ਲਈ 23 ਆਬਜ਼ਰਵਰ ਕੀਤੇ ਨਿਯੁਕਤ..
ਚੰਡੀਗੜ੍ਹ 17 ਮਈ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿੱਚ ਨਿਗਮ ਅਤੇ ਕੌਂਸਲ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂ ਤੋਂਰਬਕ ਢੰਗ ਨਾਲ ਕਰਵਾਉਣ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਜਨਰ/ ਲ ਆਬਜ਼ਰਵਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਸਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਆਈਏਐੱਸ ਅਤੇ ਪੀਸੀਐੱਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਰਾਜ ਚੋਣ ਕਮਿਸ਼ਨ ਦੇ ਇਸ…
-
Uncategorized | ਸਭਿਆਚਾਰ | ਸਿਹਤ | ਸਿੱਖਿਆ | ਕਰਾਇਮ | ਖੇਡ | ਦੇਸ਼-ਵਿਦੇਸ | ਧਾਰਮਿਕ
ਐਮਆਈਜੀ ਇੰਡੀਪੈਂਡੇਟ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ : ਪ੍ਰਧਾਨ ਬਿਪਨਜੀਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਈ (ਮੰਗਤ ਸਿੰਘ ਸੈਦਪੁਰ) : ਵਾਰਡ ਨੰਬਰ 34 ਤੋਂ ‘ਆਪ’ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਐਮ ਆਈ ਜੀ ਇੰਡੀਪੈਂਡੇਟ ਇਲਾਕੇ ਵਿੱਚ ਘਰ-ਘਰ ਜਾ ਕੇ ਵਾਰਡ ਵਾਸੀਆਂ ਨਾਲ ਸੰਪਰਕ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਨਾਲ ਮੁਲਾਕਾਤ ਕਰਕੇ ਵਾਰਡ ਦੇ ਵਿਕਾਸ, ਸਫਾਈ,…