1 ਜੂਨ 1984 ਖਾਲਸਾ ਪੰਥ ਲਈ ਸਾਬਤ ਹੋਇਆ ਅਭਾਗਾ ਦਿਨ ਪਾਪਣ ਇੰਦਰਾ ਗਾਂਧੀ ਨੇ ਬੀਜੇਪੀ/ਆਰਐਸਐਸ, ਅਕਾਲੀ ਦਲ ਬਾਦਲ ਦੀ ਸਹਿਮਤੀ ਨਾਲ ਕੀਤਾ ਸੀ ਖਾਲਸਾ ਪੰਥ ਸਰਬਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ.
ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਹਦੂਦ ਚ’ ਬਣੀ 1984 ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਅਤੇ ਸ਼ਹੀਦੀ ਗੈਲਰੀ ਇੰਡੀਅਨ ਸਟੇਟ ਦੇ ਮੱਥੇ ਉੱਪਰੋਂ ਕਦੇ ਵੀ ਨਾ ਮਿਟਣ ਵਾਲੇ ਕਲੰਕ ਦੀ ਯਾਦਗਾਰ… ਇੰਦਰਾ ਗਾਂਧੀ ਨੇ ਆਪਣੇ ਹੀਲੇ ਵਸੀਲੇ ਵਰਤਕੇ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ ਉਗਰਵਾਦੀ ਅਤੇ ਦੇਸ਼…