ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਕਾਲੇ ਕੱਪੜੇ ਪਾ ਕੇ ਹੱਥਾਂ ਪੈਰਾਂ ਨੂੰ ਸੰਗਲਾਂ ‘ਚ ਜਕੜ ਕੇ ਕੀਤਾ ਜਾਵੇਗਾ ਪਾਰਲੀਮੈਂਟ ਵੱਲ ਰੋਸ ਪ੍ਰਦਰਸ਼ਨ : ਮੋਰਚਾ ਤਾਲਮੇਲ ਕਮੇਟੀ
ਪੰਜਾਬ ਅਤੇ ਕੇਂਦਰ ਸਰਕਾਰਾਂ ਲੋਕਤੰਤਰ (ਡੈਮੋਕਰੇਸੀ) ਦੇ ਨਾਂ ਕਰ ਰਹੀਆਂ ਘੱਟ ਗਿਣਤੀ ਵਰਗਾਂ ‘ਤੇ ਜੁਰਮ ਅਤੇ ਜਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਲੈਣੇ ਪੈਣਗੇ ਆਰ-ਪਾਰ ਦੀ ਲੜਾਈ ਦੇ ਵੱਡੇ ਫੈਸਲੇ : ਸਰਪ੍ਰਸਤ ਬਾਪੂ ਗੁਰਚਰਨ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚੇ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਅਕਾਲ…