ਅੱਜ ਚੰਡੀਗੜ੍ਹ ਨਗਰ ਨਿਗਮ ਦੇ ਦਫਤਰ ਸੈਕਟਰ 17 ਵਿਖੇ ਫੁੱਟਪਾਥ ਸਾਈਕਲ ਰੈੜੀ ਫੜੀ ਵਰਕਰ ਯੂਨੀਅਨ ਨੇ ਕੀਤੀ ਨਿਗਮ ਦੇ ਖਿਲਾਫ ਰੋਸ ਰੈਲੀ, ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਅਤੇ ਚੰਡੀਗੜ੍ਹ ਦੇ ਪ੍ਰਧਾਨ ਨੇ ਸੰਬੋਧਨ ਕਰਦਾ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਸਟਰੀਟ ਵੈਡਰਾ ਨਾਲ ਧੱਕੇਸ਼ਾਹੀ ਕਰ ਰਹੀ ਆ ਸਟਰੀਟ ਵੈਂਡਰ ਐਕਟ 2014 ਦੇ ਅਨੁਸਾਰ ਪੰਜ ਸਾਲ ਬਾਅਦ ਦੁਬਾਰਾ ਸਰਵੇ ਹੋਣੇ ਚਾਹੀਦੇ ਹਨ ਪ੍ਰੰਤੂ ਲਗਭਗ 10 ਸਾਲ ਪਹਿਲਾ ਸਰਵੇ ਹੋਏ ਸਨ ਦੁਬਾਰੇ ਸਰਵੇ ਨਹੀਂ ਕੀਤੇ ਗਏ। ਅਤੇ ਯੂਨੀਅਨ ਨੇ ਇਹ ਵੀ ਮੰਗ ਕੀਤੀ ਜਿਹਨਾਂ ਸਟਰੀਟ ਵੈਂਡਰਾਂ ਦੇ ਲਾਇਸੈਂਸ ਬਣੇ ਹੋਏ ਹਨ ਉਹਨਾਂ ਦੀ ਸਹਿਮਤੀ ਨਾਲ ਹੀ ਵੈਂਡਿੰਗ ਜੋਨ ਅਲਾਟ ਕੀਤੇ ਜਾਣ ਅਤੇ ਪਾਣੀ ਅਤੇ ਬਿਜਲੀ ਦੀ ਵਿਵਸਥਾ ਕੀਤੀ ਜਾਵੇ ਅਤੇ ਵਿੰਡਿੰਗ ਜੋਨ ਦੇ ਏਰੀਆ ਵਿਖੇ ਕਿਸਾਨ ਮੰਡੀ ਹਟਾਈ ਜਾਏ ਅਤੇ ਨਿਗਮ ਵੱਲੋਂ ਜੋ 5% ਫੀਸ ਵਧਾਈ ਗਈ ਆ ਉਸ ਨੂੰ ਵਾਪਸ ਲਿਆ ਜਾਵੇ ਨਿਗਮ ਵੱਲੋਂ ਰਜਿਸਟਡ ਵ


