2015 ਦੇ ‘ਚ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ‘ਚ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਸੈਂਕੜੇ ਦੀ ਗਿਣਤੀ ‘ਚ ਹੋਈ ਜਖਮੀ ਸੰਗਤ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਰਘਵੀਰ ਸਿੰਘ ਨੇ ਜਿੰਮੇਵਾਰ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਠਹਿਰਾਇਆ ਜਿੰਮੇਵਾਰ..
ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ।:-2015 ਦੇ ਵਿੱਚ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਹੋਇਆ ਸੀ। ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਸੀ। ਸ਼ਹੀਦ ਭਾਈ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਇਹ ਉਹ ਸਿੰਘ ਸੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੇ ਅੰਗ ਜੇਸੜਕਾਂ ਤੇ ਖਿਲਾਰੇ ਜਾਣ ਤੇ ਬਾਅਦ ਰੋਸ ਧਰਨੇ ਤੇ…