ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 27 ਜੂਨ ਦੇ ਜਨਰਲ ਹਾਊਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੋੜੇ ਜੁਗੋ ਜੁਗ ਅਟੱਲ ਸਾਹਿਬ ਸ਼੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਦੇ ਮਾਮਲਿਆਂ ਚ ਦੋਸ਼ੀ ਮੰਨਣ ਵਾਲੇ ਸੁਖਬੀਰ ਬਾਦਲ ਅਤੇ ਸਹਿਯੋਗ ਦੇਣ ਵਾਲੇ ਧਾਮੀ ਅਤੇ ਬਡੂੰਗਰ ਨੂੰ ਵੀ ਕਰਨ ਤਲਬ : ਗੁਰਪ੍ਰਤਾਪ ਸਿੰਘ ਵਡਾਲਾ
2 ਦਸੰਬਰ 2024 ਦੇ ਹੁਕਮਨਾਮਿਆਂ ਨੂੰ ਕਤਲ ਦੀ ਸਾਜਿਸ਼ ਕਹਿਣ ਵਾਲੇ ਸੁਖਬੀਰ ਬਾਦਲ ਖਿਲਾਫ ਐਸਜੀਪੀਸੀ ਮੈਂਬਰਾਂ ਵੱਲੋਂ ਦਿੱਤੀ ਸ਼ਿਕਾਇਤ ਦਾ ਵੀ ਕੀਤਾ ਜਾਵੇ ਨਿਪਟਾਰਾ..? 5 ਸਿੰਘ ਸਾਹਿਬਾਨਾਂ ਅੱਗੇ ਬੇਅਦਬੀਆਂ ਕਰਵਾਉਣ ਦੇ ਦੋਸ਼ੀ ਸੌਦਾ ਸਾਧ ਰਾਮ ਰਹੀਮ ਨੂੰ ਮੁਆਫੀਨਾਮਾ ਦੇਣ ਲਈ ਐਸਜੀਪੀਸੀ ਦੀ ਗੋਲਕ ਚੋਂ 90 ਲੱਖ ਰੁਪਏ ਦੇ ਇਸ਼ਤਿਹਾਰ ਚਹੇਤੇ ਅਖਬਾਰਾਂ ‘ਚ ਦੇਣ, ਬਹਿਬਲ ਕਲਾਂ ਅਤੇ ਬਰਗਾੜੀ…