ਖਾਲਸਾ ਪੰਥ ਦੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਅਤੇ ਖਾਲਸਾ ਵਿਰਾਸਤ ਦੀ ਬਖਸ਼ਿਸ਼ ਜਿਉਂ ਦੀ ਤਿਉਂ ਆਉਣ ਵਾਲੀ ਪੀੜੀ ਦੇ ਕੀਤਾ ਜਾਵੇ ਸਪੁਰਦ : ਜਥੇਦਾਰ ਭਾਈ ਰਣਜੀਤ ਸਿੰਘ
ਖਾਲਸਾ ਪੰਥ ਦਾ ਮੌਜੂਦਾ ਸਿੱਖ ਨੌਜਵਾਨ ਪੀੜੀ ਦੇ ਸੁਨਹਿਰੀ ਭਵਿੱਖ ਲਈ ਧਰਮਾਂ, ਜਾਤਾਂ ਅਤੇ ਸਿਆਸੀ ਨਿੱਜੀ ਸਵਾਰਥਾਂ ਤੋਂ ਉਪਰ ਉੱਠ ਕੇ ਸਿੱਖ ਸਿਧਾਂਤਾਂ ਤੇ ਮਰਿਆਦਾ ਰਾਹੀਂ ਯੋਗਦਾਨ ਪਾਉਣਾ ਮੁੱਢਲਾ ਫਰਜ਼… ਚੰਡੀਗੜ੍ਹ 15 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਨਾਮਵਰ ਸ਼ਖਸ਼ੀਅਤ ਅਤੇ ਚੰਨੀ ਰਿਜੋਰਟ ਰਾਹੋਂ ਦੇ ਮਾਲਕ ਸਰਦਾਰ ਬਹਾਦਰ ਸਿੰਘ ਭਾਰਟਾ ਦੇ ਸਨਮਾਨ ਯੋਗ ਪਿਤਾ…