ਬੇਅਦਬੀ ਕਾਨੂੰਨ ਬਾਰੇ ਕੱਲ ਤਖਤ ਤੇ ਕੱਠ
ਕੁਲਦੀਪ ਸਿੰਘ ਗੜਗੱਜ ਵਿਧਾਇਕਾਂ ਨੂੰ ਪੁੱਛਿਆ ਕਿ ਜੇ ਤੁਸੀਂ ਇਸ ਐਕਟ ਨੂੰ ਪੜ੍ਹਿਆ ਹੈ ਜੋ ਇਸ ਐਕਟ ਬਾਰੇ ਐਕਟ ਵਿਚਲੀ ਮੱਦ ਕਸਟੋਡੀਅਨ ਬਾਰੇ ਕਈ ਵਿਧਾਇਕਾਂ ਨੂੰ ਪੁੱਛਿਆ ਪਰ ਉਹ ਵੀ ਇਸ ਦਾ ਮਕਸਦ ਦੱਸਣ ਵਿੱਚ ਅਸਫਲ ਰਹੇ। ਲਗਭਗ ਸਾਰੇ ਵਿਧਾਇਕਾਂ ਨੇ ਕਿਸ ਕਾਨੂੰਨ ਬਾਰੇ ਪੁਖਤਾ ਜਾਣਕਾਰੀ ਹੋਣ ਤੋਂ ਸਾਫ ਇਨਕਾਰ ਕੀਤਾ। ਇਕੱਤਰਤਾ ਦੌਰਾਨ ਜਥੇਦਾਰ ਗੜਗੱਜ…