ਖਾਲਸਾ ਪੰਥ ਸਰਬਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਜੂਨ 1984 ਸਾਕਾ ਬਲਿਊ ਸਟਾਰ ਦੀ 42ਵੀਂ ਵਰੇਗੰਢ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੇਣਗੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਨਾਮ ਸੰਦੇਸ਼
ਚੰਡੀਗੜ੍ਹ 1 ਜੂਨ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਲਈ ਰੂਹਾਨੀਅਤ ਦੇ ਕੇਂਦਰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪ੍ਰੇਸ਼ਨ ਬਲਿਊ ਸਟਾਰ (ਘੱਲੂਘਾਰਾ) ਦੀ 42ਵੀਂ ਵਰੇ੍ਹਗੰਢ ਮੌਕੇ ਹੋਣ ਵਾਲੇ ਸ਼ਹੀਦੀ ਸਮਾਗਮਾ ਦੇ ਦੌਰਾਨ ਸਵੇਰੇ 8 ਵਜੇ ਕਾਰਜਕਾਰੀ ਸਿੰਘ ਸਾਹਿਬ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਕੌਮ ਦੇ ਨਾਂ ਸੰਦੇਸ਼ ਪੜ੍ਹਣਗੇ। ਇਸ ਗੱਲ […]
ਸਾਬਕਾ ਮੰਤਰੀ ਬਲਵੀਰ ਸਿੱਧੂ ਤੇ ਮੋਹਾਲੀ ਸਾਬਕਾ ਮੇਅਰ ਜੀਤੀ ਸਿੱਧੂ ਦੇ ਮਾਣਕਪੁਰ ਕੱਲਰ ‘ਚ ਹਾਊਸਿੰਗ ਪ੍ਰੋਜੈਕਟ ਨੂੰ ਹਾਈਕੋਰਟ ਨਹੀਂ ਦਿੱਤਾ ਵੱਡਾ ਝਟਕਾ….
ਸਰਕਾਰੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਹਾਈਵੇਅ ਨੇੜੇ ਸ਼ਮਸ਼ਾਨਘਾਟ ਦੀ ਕਰੋੜਾਂ ਰੁਪਏ ਦੀ ਜ਼ਮੀਨ ਪ੍ਰੋਜੈਕਟ ਦੇ ਫਾਇਦੇ ਲਈ ਇੱਕ ਪਾਸੇ ਪਈ ਸਸਤੀ ਤੇ ਨੀਵੀਂ ਜ਼ਮੀਨ ਨਾਲ ਕਰਵਾਇਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ 1 ਜੂਨ (ਮੰਗਤ ਸਿੰਘ ਸੈਦਪੁਰ) : ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜਲੇ ਪਿੰਡ ਮਾਣਕਪੁਰ ਕੱਲਰ ਵਿੱਚ ਸਿਆਸੀ ਸ਼ਹਿ ‘ਤੇ ਦਲਿਤ ਭਾਈਚਾਰੇ ਦੇ ਸ਼ਮਸ਼ਾਨਘਾਟ ਦੀ ਕੀਮਤੀ ਜ਼ਮੀਨ […]
1 ਜੂਨ 1984 ਖਾਲਸਾ ਪੰਥ ਲਈ ਸਾਬਤ ਹੋਇਆ ਅਭਾਗਾ ਦਿਨ ਪਾਪਣ ਇੰਦਰਾ ਗਾਂਧੀ ਨੇ ਬੀਜੇਪੀ/ਆਰਐਸਐਸ, ਅਕਾਲੀ ਦਲ ਬਾਦਲ ਦੀ ਸਹਿਮਤੀ ਨਾਲ ਕੀਤਾ ਸੀ ਖਾਲਸਾ ਪੰਥ ਸਰਬਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ.
ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਹਦੂਦ ਚ’ ਬਣੀ 1984 ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਅਤੇ ਸ਼ਹੀਦੀ ਗੈਲਰੀ ਇੰਡੀਅਨ ਸਟੇਟ ਦੇ ਮੱਥੇ ਉੱਪਰੋਂ ਕਦੇ ਵੀ ਨਾ ਮਿਟਣ ਵਾਲੇ ਕਲੰਕ ਦੀ ਯਾਦਗਾਰ… ਇੰਦਰਾ ਗਾਂਧੀ ਨੇ ਆਪਣੇ ਹੀਲੇ ਵਸੀਲੇ ਵਰਤਕੇ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ ਉਗਰਵਾਦੀ ਅਤੇ ਦੇਸ਼ […]
ਮਿਤੀ 1 ਜੂਨ 2026 ਚਰਨ ਸਿੰਘ ਮੈਣ ਮਾਜਰੀ।
ਅੱਜ ਚੰਡੀਗੜ੍ਹ ਨਗਰ ਨਿਗਮ ਦੇ ਦਫਤਰ ਸੈਕਟਰ 17 ਵਿਖੇ ਫੁੱਟਪਾਥ ਸਾਈਕਲ ਰੈੜੀ ਫੜੀ ਵਰਕਰ ਯੂਨੀਅਨ ਨੇ ਕੀਤੀ ਨਿਗਮ ਦੇ ਖਿਲਾਫ ਰੋਸ ਰੈਲੀ, ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਅਤੇ ਚੰਡੀਗੜ੍ਹ ਦੇ ਪ੍ਰਧਾਨ ਨੇ ਸੰਬੋਧਨ ਕਰਦਾ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਸਟਰੀਟ ਵੈਡਰਾ ਨਾਲ ਧੱਕੇਸ਼ਾਹੀ ਕਰ ਰਹੀ ਆ ਸਟਰੀਟ ਵੈਂਡਰ ਐਕਟ 2014 ਦੇ ਅਨੁਸਾਰ ਪੰਜ […]