ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਟ੍ਰੇਡਰਜ ਕਮਿਸ਼ਨ ਦੀ ਮੀਟਿੰਗ ਮੇਨ ਬਾਜ਼ਾਰ ਬਲੌਂਗੀ ਹਲਕਾ ਮੋਹਾਲੀ ਵਿਖੇ ਹੋਈ ਜਿਸ ਵਿੱਚ ਕੁਲਵੰਤ ਸਿੰਘ ਐਮ ਐਲ ਏ ਮੋਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼ ਕੁਲਵੰਤ ਸਿੰਘ ਐਮਐਲਏ ਮੋਹਾਲੀ ਵਲੋਂ
ਵਾਪਰਿਆ ਦੇ ਮੁੱਦੇ ਸੁਣੇ ਗਏ ਅਤੇ ਤਰੁੰਤ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਮਾਨ ਸਰਕਾਰ ਵਪਾਰੀਆਂ ਲਈ ਪਾਰਦਰਸ਼ੀ ਤੇ ਸੂਖਮ ਮਾਹੌਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ ਮੈਡਮ ਪ੍ਰਭਜੋਤ ਕੌਰ ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਪਲੇਨਿੰਗ ਬੋਰਡ ਮੋਹਾਲੀ , ਸ਼੍ਰੀ ਗੋਬਿੰਦਰ ਮਿੱਤਲ ਹਲਕਾ ਸੰਗਠਨ ਇੰਨਚਾਰਜ ਤੇ ਚੇਅਰਮੈਨ ਮਾਰਕੀਟ ਕਮੇਟੀ ਮੋਹਾਲੀ , ਰਣਜੀਤ ਪਾਲ ਸਿੰਘ ਚੇਅਰਮੈਨ ਜਿਲ੍ਹਾ ਟਰੇਡਰਜ ਕਮਿਸ਼ਨ ਮੋਹਾਲੀ , ਤਰਲੋਚਨ ਸਿੰਘ ਬੈਦਵਾਣ ਵਾਈਸ ਚੇਅਰਮੈਨ ਜਿਲ੍ਹਾ ਟਰੇਡਰਜ ਕਮਿਸ਼ਨ ਮੋਹਾਲੀ , ਅਕਵਿੰਦਰ ਸਿੰਘ ਗੋਸਲ ਚੇਅਰਮੈਨ ਵਿਧਾਨ ਸਭਾ ਟ੍ਰੇਡਰਜ ਕਮਿਸ਼ਨ ਮੋਹਾਲੀ, ਮੈਡਮ ਦਮਨਦੀਪ ਕੌਰ ਐਸਡੀਐਮ ਮੋਹਾਲੀ ਅਤੇ ਸਾਰੇ ਮੈਬਰ ਸਹਿਬਾਨ ਹਲਕਾ ਟਰੇਡਰਜ ਕਮਿਸ਼ਨ ਮੋਹਾਲੀ ਅਤੇ ਅਸੀਸਟੈਂਟ ਕਮਿਸ਼ਨਰ ਰਾਜੀਵ ਸ਼ਰਮਾ ਜੀਐਸਟੀ, ਗੁਰਸੇਰ ਸਿੰਘ ਏਐਸਟੀਓ ਜੀਐਸਟੀ ਸਤਵੀਰ ਕੌਰ ਜੀਐਸਟੀ, ਜਸਮੀਤ ਕੌਰ ਜੀਐਸਟੀ, ਜਗਜੀਤ ਸਿੰਘ ਜੱਜ ਸਹਾਇਕ ਕਮਿਸ਼ਨਰ ਐਮਸੀ, ਸਾਮ ਲਾਲ ਚੀਫ ਸੈਨੇਟਰੀ ਅਫਸਰ ਐਮਐਸਸੀ, ਪਵਨਪ੍ਰੀਤ ਸਿੰਘ ਐਸਡੀਓ ਐਮਸੀ, ਡਾਕਟਰ ਪਰਮਿੰਦਰ ਸਿੰਘ ਐਸਐਮਓ ਸਿਵਲ ਹਸਪਤਾਲ ਮੋਹਾਲੀ, ਡਾਕਟਰ ਹੀਨਾ ਸਰਮਾ ਐਸਐਮਓ, ਸਿਵਿਲ ਹਸਪਤਾਲ ਬਨੂੜ, ਵਰਿੰਦਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਮੋਹਾਲੀ, ਇੰਸਪੈਕਟਰ ਪੀਐਸ ਗਰੇਵਾਲ ਐਸਐਚਓ ਪੀਐਸ ਬਲੌਂਗੀ, ਇੰਸਪੈਕਟਰ Iਅਮਨਦੀਪ ਚੋਹਾਨ ਐਸਐਚ ਓ ਪੀਐਸ ਮਟੌਰ, ਇੰਸਪੈਕਟਰ ਅਮਨ ਬੈਦਵਾਣ ਪੀਐਸ ਫੇਜ-11 ਮੋਹਾਲੀ, ਅਮਨਪ੍ਰੀਤ ਸਿੰਘ ਐਸਡੀਓ ਬਿਜਲੀ ਬੋਰਡ ਮੋਹਾਲੀ, ਪਰਮਜੀਤ ਸਿੰਘ ਐਸਡੀਓ ਵਾਟਰ ਸਪਲਾਈ ਮੋਹਾਲੀ, ਬਲਜੀਤ ਸਿੰਘ ਵਿੱਕੀ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਚਹਿਲ ਬਲਿਆਲੀ, ਮਲਕੀਤ ਸਿੰਘ ਜ਼ਿਲ੍ਹਾ ਪ੍ਰਧਾਨ ਨਸਾ ਮੁਕਤੀ ਮੋਰਚਾ ਮੋਹਾਲੀ, ਜਗਤਾਰ ਸਿੰਘ ਕੁੰਬੜਾ, ਕਮਲਜੀਤ ਸਿੰਘ ਐਰੋਸਿਟੀ ਬਲਾਕ ਪ੍ਰਧਾਨ ਨਸਾ ਮੁਕਤੀ ਮੋਰਚਾ ਮੋਹਾਲੀ, ਸੁਰਿੰਦਰ ਸਿੰਘ ਮਟੌਰ ਸਰਪੰਚ ਮੱਖਣ ਸਿੰਘ ਬਲੌਗੀ ਸਰਪੰਚ ਸਤਨਾਮ ਸਿੰਘ ਬਲੌਗੀ ਅਤੇ ਮਾਰਕੀਟ ਦੇ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਹਿੱਸਾ ਲਿਆ ਅਤੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਲਿਖਤੀ ਰੂਪ ਵਿੱਚ ਪੇਸ਼ ਕੀਤੇ ਗਏ। ਜਿਨ੍ਹਾਂ ਦੇ ਸਬੰਧਿਤ ਅਧਿਕਾਰੀਆਂ ਨੇ ਜਵਾਬ ਦਿੱਤੇ। ਵਪਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਗਿਆ।


