Translate Your Language

October 7, 2026 8:39 pm

PUNPUN03583/19/1/2007-TC

PUNPUN03583/19/1/2007-TC

ਉਘੇ ਸਮਾਜਸੇਵੀ ਆਗੂ ਮਨਜੀਤ ਸਿੰਘ ਭੱਲਾ ਨੇ ਸਵ. ਪਤਨੀ ਅਵਤਾਰ ਕੌਰ ਦੀ ਯਾਦ ‘ਚ ਏਕੇ ਫਾਊਂਡੇਸ਼ਨ ਦੀ ਸਥਾਪਨਾ..

ਲੋੜਵੰਦਾਂ ਨੂੰ ਮੁਫ਼ਤ ਸੁਣਨ ਵਾਲੀਆਂ ਵੰਡੀਆਂ ਮਸ਼ੀਨਾਂ ਵੰਡੀ, ਭਵਿੱਖ ‘ਚ ਖੂਨਦਾਨ, ਅੱਖਾਂ ਅਤੇ ਮੈਡੀਕਲ ਕੈਂਪ ਲਗਾਉਣ ਦਾ ਐਲਾਨ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਦੇ ਫੇਜ਼-6 ਦੇ ਵਸਨੀਕ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਤੋਂ ਸੀਨੀਅਰ ਮੈਨੇਜਰ ਵਜੋਂ ਸੇਵਾਮੁਕਤ ਹੋਏ ਪ੍ਰਸਿੱਧ ਸਮਾਜ ਸੇਵੀ ਮਨਜੀਤ ਸਿੰਘ ਭੱਲਾ ਵੱਲੋਂ ਆਪਣੀ ਸਵਰਗਵਾਸੀ ਪਤਨੀ […]

ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਸਮਨਦੀਪ ਸਿੰਘ ਅੰਤਿਮ ਸਸਕਾਰ ਕਰਨਾ ਗੰਭੀਰ ਮਨੁੱਖੀ ਅਧਿਕਾਰਾਂ ਦਾ ਮਾਮਲਾ : ਪੀਐਚਆਰਓ

ਚੰਡੀਗੜ੍ਹ, 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਦੀ ਮੌਤ ਅਤੇ ਉਸ ਦੇ ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਕੀਤੇ ਗਏ ਅੰਤਿਮ ਸਸਕਾਰ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। […]

ਸੈਂਟਿਨਲ ਸਕੂਲ ਦੇ ਧੰਨਪ੍ਰੀਤ ਸਿੰਘ ਨੇ ਖੇਡਾਂ ਵਿੱਚ ਜਿੱਤਿਆ ਗੋਲਡ ਮੈਡਲ

ਸਮਰਾਲਾ, 7 ਅਕਤੂਬਰ (ਸੁਰਜੀਤ ਸਿੰਘ) ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਖੰਨਾ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਥਾਨਕ ਸੈਂਟਿਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਮੈਡਲ ਜਿੱਤ ਕੇ ਆਪਣੀ ਸ਼ਾਨਦਾਰ ਕਾਰਗੁਜਾਰੀ ਦਾ ਪ੍ਰਦਰਸ਼ਨ ਕੀਤਾ ਹੈ।ਅੰਡਰ-19 ਵਰਗ ਵਿੱਚ ਸਕੂਲ ਦੇ ਵਿਦਿਆਰਥੀ ਧਨਪ੍ਰੀਤ ਸਿੰਘ ਨੇ 4×100 ਮੀਟਰ ਰਿਲੇਅ ਰੇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ […]

ਡੀਬੀਯੂ ਨੇ ਐਮ.ਐਸਸੀ. ਕਲੀਨਿਕਲ ਐਂਬ੍ਰਾਇਓਲੋਜੀ ਪ੍ਰੋਗਰਾਮ ਸ਼ੁਰੂ ਕੀਤਾ

ਸਮਰਾਲਾ, 7 ਅਕਤੂਬਰ (ਸੁਰਜੀਤ ਸਿੰਘ) ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਵੱਲੋਂ ਕਲੀਨਿਕਲ ਐਂਬ੍ਰਾਇਓਲੋਜੀ ਅਤੇ ਪ੍ਰਜਨਨ ਵਿਗਿਆਨ ਵਿੱਚ ਐਮ.ਐਸਸੀ. ਕਲੀਨਿਕਲ ਐਂਬ੍ਰਾਇਓਲੋਜੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਕਿਹਾ ਕਿ ਕਲੀਨਿਕਲ ਐਂਬ੍ਰਾਇਓਲੋਜੀ ਅੱਜ ਪ੍ਰਜਨਨ ਸਿਹਤ ਅਤੇ ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਅਤੇ ਉੱਭਰਦਾ ਹੋਇਆ ਵਿਸ਼ਾ ਹੈ। […]

ਮਾਲਵਾ ਕਾਲਜ ਦੇ ਯੁਵਾ ਮੇਲੇ ਵਿੱਚ ਵਿਰਾਸਤੀ ਵੰਨਗੀਆਂ ਬਣੀਆਂ ਖਿੱਚ ਦਾ ਕੇਂਦਰ

ਸਮਰਾਲਾ, 7 ਅਕਤੂਬਰ (ਸੁਰਜੀਤ ਸਿੰਘ) ਸਥਾਨਕ ਮਾਲਵਾ ਕਾਲਜ ਵਿਚ ਚਾਰ ਰੋਜ਼ਾ ਯੁਵਾ ਮੇਲੇ ਵਿੱਚ ਅੱਜ ਦੂਜੇ ਦਿਨ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ ਪੇਸ਼ ਕੀਤੀਆਂ ਵਿਰਾਸਤੀ ਵੰਨਗੀਆਂ ਵੱਡੀ ਗਿਣਤੀ ਵਿਚ ਹਾਜ਼ਰ ਦਰਸ਼ਕਾਂ ਦੇ ਆਕਰਸ਼ਣ ਦਾ ਕੇਂਦਰ ਬਣੀਆਂ। ਪ੍ਰਿੰਸੀਪਲ ਡਾ ਦਿਨੇਸ਼ ਸ਼ਰਮਾ ਦੀ ਅਗਵਾਈ ਅਤੇ ਪ੍ਰਬੰਧਕੀ ਸਕੱਤਰ ਡਾ ਕੁਲਵਿੰਦਰ ਕੌਰ ਦੇ ਦੇਖ ਰੇਖ ਵਿੱਚ […]