ਪਟਿਆਲਾ ਦੀ ਖੁਸ਼ੀ ਕੋਹਲੀ ‘ਨਿੱਕਾ ਸਟਾਰ ਡਾਂਸ ਮੁਕਾਬਲੇ’ ਦੀ ਜੇਤੂ ਬਣੀ

ਸਮਰਾਲਾ, 5 ਅਕਤੂਬਰ (ਸੁਰਜੀਤ ਸਿੰਘ) ਯੰਗਜ਼ ਬੀਟਸ ਕਲੱਬ ਵੱਲੋਂ ਪਟਿਆਲਾ ਦੇ ਰੇਲਵੇ ਆਡੀਟੋਰੀਅਮ ਵਿਖੇ ‘ਨਿੱਕਾ ਸਟਾਰ ਸੀਜ਼ਨ-6 ਡਾਂਸ ਮੁਕਾਬਲੇ’ ਦਾ ਸਫਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 90 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਮੇਤ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੂੰ ਦੋ ਉਮਰ ਵਰਗਾਂ (5 ਤੋਂ 10 ਸਾਲ ਅਤੇ 11 ਤੋਂ 15 ਸਾਲ) ਵਿੱਚ ਵੰਡਿਆ ਗਿਆ ਸੀ। […]
ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਪੰਗਾ ਲੈਣਾ ਮਹਿੰਗਾ ਪਵੇਗਾ – ਭਰਪੂਰ ਸਿੰਘ/ ਸਿਕੰਦਰ ਸਿੰਘ

ਸਮਰਾਲਾ, 5 ਅਕਤੂਬਰ (ਸੁਰਜੀਤ ਸਿੰਘ) ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਅਗਲੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੜ ਸਰਕਾਰ ਬਣਾਉਣ ਦੀ ਸੋਚ ਰਹੀ ਹੈ ਤਾਂ ਉਹ ਭੁੱਲ ਜਾਵੇ। ਕਿਉਂਕਿ ਜਿਸ ਢੰਗ ਨਾਲ ਉਸਨੇ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ, ਠੇਕਾ ਅਧਾਰਤ ਮੁਲਾਜ਼ਮਾਂ ਸਮੇਤ ਵੱਖ ਵੱਖ ਤਬਕਿਆਂ ਨਾਲ ਪੰਗਾ ਲੈਕੇ ਉਹਨਾਂ ਨੂੰ ਨਰਾਜ਼ ਕੀਤਾ ਹੋਇਆ ਤਾਂ […]
ਝਾੜ ਸਾਹਿਬ ਕਾਲਜ ਵਿਖੇ ਸਿਲਾਈ ਸਬੰਧੀ ਲਗਾਈ ਵਰਕਸ਼ਾਪ

ਸਮਰਾਲਾ, 5 ਅਕਤੂਬਰ (ਸੁਰਜੀਤ ਸਿੰਘ) ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿਖੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਹੇਠ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਬੇਸਿਕ ਸਿਲਾਈ ਸਟਿਚਾਂ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਹਾਰਕ ਯੋਗਤਾ ਦੇ ਵਿਕਾਸ ਲਈ ਵਿਦਿਆਰਥਣਾਂ ਨੂੰ ਬੁਨਿਆਦੀ ਸਿਲਾਈ ਹੁਨਰਾਂ ਨਾਲ ਜਾਣੂ ਕਰਵਾਇਆ ਗਿਆ। ਇਹ ਵਰਕਸ਼ਾਪ […]