ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਸਤੰਬਰ ਦੇ ਆਖਰੀ ਦਿਨਾਂ ਦੌਰਾਨ ਸ਼ਨੀਵਾਰ ਸਵੇਰੇ ਨੂੰ ਦੁਪਹਿਰ ਵੇਲੇ ਭਾਰੀ ਮੀਂਹ…
ਚੰਡੀਗੜ੍ਹ ਅਤੇ ਗੁਰਦਾਸਪੁਰ ਤੋਂ ਲੰਘ ਰਹੀ ਮਾਨਸੂਨ ਹਟ ਰਹੀ ਪਿੱਛੇ ਪਰ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਵਿਦਾਈ ਤੋਂ ਠੀਕ ਪਹਿਲਾਂ ਬਰਸਾਤੀ ਸਪੈਲ ਮਿਲ ਰਿਹਾ ਦੇਖਣ ਨੂੰ : ਮੌਸਮ ਵਿਭਾਗ ਚੰਡੀਗੜ੍ਹ 26 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਸਤੰਬਰ ਦੇ ਆਖਰੀ ਦਿਨਾਂ ਦੌਰਾਨ ਸ਼ਨੀਵਾਰ ਸਵੇਰੇ ਨੂੰ ਦੁਪਹਿਰ ਵੇਲੇ ਭਾਰੀ ਮੀਂਹ ਪਿਆ। ਚੰਡੀਗੜ੍ਹ […]
ਬੇਅਦਬੀ ਕਾਨੂੰਨ-2026 ਦੀਆਂ ਧਾਰਾਵਾਂ ’ਤੇ ਉਠੇ ਇਤਰਾਜ਼ਾਂ ਨੂੰ ਲੈ ਕੇ ਬਣੀ 7 ਮੈਂਬਰੀ ਕਮੇਟੀ ਦੀ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ‘ਚ ਕਾਨੂੰਨੀ ਮਾਹਿਰਾਂ ਤੋਂ ਸਲਾਹ ਲੈਣ ਜਰੂਰਤ : ਗਿਆਨੀ ਰਘਵੀਰ ਸਿੰਘ
ਸਰਕਾਰ ਦਾ ਉਦੇਸ਼ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਠੈਸ ਕਾਨੂੰਨ ਤਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਮਰਿਆਦਾਵਾਂ ਅਤੇ ਬੇਅਦਬੀ ਨੂੰ ਰੋਕਣ ਲਈ ਸੁਰੱਖਿਆ ਨੂੰ ਯਕੀਨੀ ਬਣਾਉਂਣਾ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ 27 ਸਤੰਬਰ (ਮੰਗਤ ਸਿੰਘ ਸੈਦਪੁਰ) : ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਥਾਵਾਂ ‘ਤੇ ਖਾਸ ਕਰਕੇ ਬਾਦਲ+ਬੀਜੇਪੀ ਅਤੇ […]
ਜੁੱਗੋ-ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਵਿੱਤਰ ਗੁਰਬਾਣੀ ਦੇ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਲਈ ਉਮਰ ਕੈਦ ਅਤੇ ਭਾਰੀ ਜੁਰਮਾਨੇ ਦੇ ਪ੍ਰਤੀ ਨਹੀਂ ਕੀਤਾ ਜਾਵੇਗਾ ਕੋਈ ਸਮਝੌਤਾ : ਮੁੱਖ ਮੰਤਰੀ ਭਗਵੰਤ ਮਾਨ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਹਰ ਹਾਲ ਕਾਇਮ ਨਵੇਂ ਕਾਨੂੰਨ ਨੇ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ‘ਤੇ ਮੱਲ੍ਹਮ ਲਾਉਣ ਦਾ ਕੀਤਾ ਕੰਮ… ਚੰਡੀਗੜ੍ਹ; 27 ਸਤੰਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਸੂਬਾ ਸਰਕਾਰ ਵੱਲੋਂ ਗਠਿਤ 7 ਮੈਂਬਰੀ ਉੱਚ-ਪੱਧਰੀ ਕਮੇਟੀ ਨਾਲ ਹੋਈ ਵਿਸਥਾਰਤ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ […]
ਸਾਹਿਤ ਸਭਾ ਵਿਚ ਗੁਰਭਗਤ ਸਿੰਘ ਗਿੱਲ ਦੇ ਯਾਤਰਾ ਬ੍ਰਿਤਾਂਤ ਤੇ ਹੋਈ ਨਿੱਠ ਕੇ ਚਰਚਾ

ਸਮਰਾਲਾ, (ਸੁਰਜੀਤ ਸਿੰਘ) ਸਾਹਿਤ ਸਭਾ ਮਾਛੀਵਾੜਾ ਦੀ ਗ਼ਜ਼ਲਗੋ ਐਸ ਨਸੀਮ ਦੀ ਪ੍ਰਧਾਨਗੀ ਹੇਠ ਹੋਈ ਮਾਸਿਕ ਮੀਟਿੰਗ ਵਿੱਚ ਉੱਘੇ ਚਿੰਤਕ ਗੁਰਭਗਤ ਗਿੱਲ ਵੱਲੋਂ ਕੀਤੀ ਯਾਤਰਾਵਾਂ ਦੇ ਬ੍ਰਿਤਾਂਤ ਤੇ ਹਾਜ਼ਰ ਸ਼ਾਇਰਾਂ ਵਲੋਂ ਨਿੱਠ ਕਿ ਚਰਚਾ ਕੀਤੀ ਗਈ। ਗੁਰਭਗਤ ਗਿੱਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਉਹਨਾਂ ਬੀਤੇ ਦਿਨੀਂ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਯਾਤਰਾਵਾਂ ਕੀਤੀਆਂ, ਜਿਹਨਾ […]
ਸਾਹਿਤ ਸਭਾ ਵਿਚ ਗੁਰਭਗਤ ਸਿੰਘ ਗਿੱਲ ਦੇ ਯਾਤਰਾ ਬ੍ਰਿਤਾਂਤ ਤੇ ਹੋਈ ਨਿੱਠ ਕੇ ਚਰਚਾ

ਸਮਰਾਲਾ, (ਸੁਰਜੀਤ ਸਿੰਘ) ਸਾਹਿਤ ਸਭਾ ਮਾਛੀਵਾੜਾ ਦੀ ਗ਼ਜ਼ਲਗੋ ਐਸ ਨਸੀਮ ਦੀ ਪ੍ਰਧਾਨਗੀ ਹੇਠ ਹੋਈ ਮਾਸਿਕ ਮੀਟਿੰਗ ਵਿੱਚ ਉੱਘੇ ਚਿੰਤਕ ਗੁਰਭਗਤ ਗਿੱਲ ਵੱਲੋਂ ਕੀਤੀ ਯਾਤਰਾਵਾਂ ਦੇ ਬ੍ਰਿਤਾਂਤ ਤੇ ਹਾਜ਼ਰ ਸ਼ਾਇਰਾਂ ਵਲੋਂ ਨਿੱਠ ਕਿ ਚਰਚਾ ਕੀਤੀ ਗਈ। ਗੁਰਭਗਤ ਗਿੱਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਉਹਨਾਂ ਬੀਤੇ ਦਿਨੀਂ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਯਾਤਰਾਵਾਂ ਕੀਤੀਆਂ, ਜਿਹਨਾ […]
‘ਦਿਲ ਕੀ ਦੌੜ’ ਮੈਰਾਥਨ ਵਿਚ ਦੇਸ਼ ਭਰ ਤੋਂ 1800 ਦੌੜਾਕਾਂ ਨੇ ਲਿਆ ਭਾਗ

ਸਮਰਾਲਾ, (ਸੁਰਜੀਤ ਸਿੰਘ)ਆਮ ਜਨਤਾ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਤੋਂ ਖ਼ਬਰਦਾਰ ਕਰਨ ਦੇ ਮਕਸਦ ਨੂੰ ਮੁੱਖ ਰੱਖਦਿਆਂ ਅੱਜ ਵਿਸ਼ਵ ਹਾਰਟ ਦਿਵਸ ਮੌਕੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵੱਲੋਂ ਐਮ ਡੀ ਸਰਦਾਰ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 12ਵੀਂ ‘ਦਿਲ ਕੀ ਦੌੜ’ ਮੈਰਾਥਨ ਦਾ ਆਯੋਜਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤਾ ਗਿਆ। […]