ਐਨਐਸਐਸ ਦਿਵਸ ਮੌਕੇ ਸਰਕਾਰੀ ਕਾਲਜ ਮਾਛੀਵਾੜਾ ਦੇ ਵਲੰਟੀਅਰਾਂ ਨੂੰ ਵੱਖ-ਵੱਖ ਥਾਈਂ ਦੌਰਾ ਕਰਵਾਇਆ

ਕਾਲਜ ਦੇ ਐਨਐਸਐਸ ਵਲੰਟੀਅਰ ਪਹੁੰਚੇ ਖੰਨਾ ਦੇ ਬਿਰਧ ਆਸ਼ਰਮ ਅਤੇ ਕੁਸ਼ਟ ਆਸ਼ਰਮ ਮਾਛੀਵਾੜਾ ਸਾਹਿਬ, 24 ਸਤੰਬਰ (ਅੰਮ੍ਰਿਤਪਾਲ)-ਸਥਾਨਕ ਸਰਕਾਰੀ ਕਾਲਜ ਦੀ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਵਿੰਗ ਵੱਲੋਂ ਪ੍ਰਿੰ. ਨੰਦਿਨੀ ਵੈਦ ਦੀ ਅਗਵਾਈ ਅਤੇ ਐਨਐਸਐਸ ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋਫੈਸਰ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਇਆ ਗਿਆ। ਇਸ ਮੌਕੇ 100 ਦੇ ਕਰੀਬ […]
ਪ੍ਰਿੰ ਡਾ. ਰਜਿੰਦਰ ਕੌਰ ਦੀ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿੱਚ ਸ਼ਾਨਦਾਰ ਜਿੱਤ

ਸਮਰਾਲਾ, (ਸੁਰਜੀਤ ਸਿੰਘ) ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੀ ਪ੍ਰਿੰਸੀਪਲ ਡਾ. ਰਜਿੰਦਰ ਕੌਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੈਨੇਟ ਚੋਣਾਂ ਵਿੱਚ ਪ੍ਰਿੰਸੀਪਲ ਵਰਗ ਵਿੱਚੋਂ ਸੈਨੇਟਰ ਚੁਣੇ ਗਏ ਹਨ। ਉਨ੍ਹਾਂ ਦੀ ਇਸ ਉਪਲਬਧੀ ਨਾਲ ਕਾਲਜ ਦੇ ਸਮੂਹ ਸਟਾਫ਼, ਵਿਦਿਆਰਥਣਾਂ ਅਤੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਗਈ। ਡਾ. […]
ਡਾਕੂ ਫੂਲਣ ਦੇਵੀ ਨੇ ਆਪਣੇ ਨਾਲ ਹੋਏ ਜੁਲਮ ‘ਤੇ ਅਣ-ਮਨੁੱਖੀ ਤਸ਼ੱਦਦ ਕਰਨ ਵਾਲੇ ਜਾਲਮਾਂ ਤੋਂ ਲਿਆ ਪਾਈ-ਪਾਈ ਦਾ ਹਿਸਾਬ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਸਤੰਬਰ (ਚਰਨ ਸਿੰਘ ਮੈਣ ਮਾਜਰੀ) :22 ਠਾਕਰਾ ਨੂੰ ਮਾਰ ਕੇ ਆਪਣੇ ਉੱਤੇ ਹੋਏ ਜਬਰ ਜਨਾਹ ਦਾ ਬਦਲਾ ਲੈਣ ਤੋਂ ਮੈਂਬਰ ਪਾਰਲੀਮੈਂਟ ਬਣਨ ਤੱਕ ਦਾ ਸਫਰ… ਮਰਦਾਂ ਵਾਂਗੂੰ ਬਹੁਤ ਸਾਰੀਆਂ ਔਰਤਾਂ ਵੀ ਅਣਖ ਅਤੇ ਗੈਰਤ ਨਾਲ ਜਿਉਣ ਦੀ ਜ਼ੁਰਅਤ ਰੱਖਦੀਆਂ ਹਨ। ਖਾਸ ਕਰਕੇ ਔਰਤਾਂ ਵਿੱਚ ਉਦੋਂ ਅਣਖ ਜਾਗਦੀ ਹੈ ਜਦੋਂ ਉਹਨਾਂ […]
ਮਾਝੇ ਦੇ ਇਤਿਹਾਸਿਕ ਨਗਰ ਸਭਰਾ ਦੇ ਮਸ਼ਹੂਰ ਨੌਜਵਾਨ ਢਾਡੀ ਜਥੇ ਨੇ ਪਹਿਲੀ ਵਾਰ ਢਾਡੀ ਨਗ਼ਮਾ ਕੀਤਾ ਰਿਲੀਜ਼ : ਢਾਡੀ ਰਜਿੰਦਰ ਸਿੰਘ ਸਭਰਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਸਤੰਬਰ (ਮੰਗਤ ਸਿੰਘ ਸੈਦਪੁਰ) : ਮਾਝੇ ਦੇ ਇਤਿਹਾਸਿਕ ਨਗਰ ਸਭਰਾ ਵਿੱਚ ਜਿੱਥੇ ਸਮੇਂ ਸਮੇਂ ‘ਤੇ ਰਾਗੀ, ਪਾਠੀ, ਕਵੀਸ਼ਰ, ਪ੍ਰਚਾਰਕ ਸਿੰਘਾਂ ਸਿੱਖ ਇਤਿਹਾਸ ਰਾਹੀਂ ਸੇਵਾਵਾਂ ਨਿਭਾਈਆਂ ਨੇ, ਉੱਥੇ ਹੀ ਪਹਿਲੀ ਵਾਰ ਡਾਕਟਰ ਬਲਵਿੰਦਰ ਸਿੰਘ ਸਭਰਾ ਦੇ ਬਰਖੁਰਦਾਰ ਢਾਡੀ ਰਜਿੰਦਰ ਸਿੰਘ ਸਭਰਾ ਨੇ ਆਪਣੀ ਕ਼ਲਮ ਨਾਲ ਲਿਖਿਆ ਹੋਇਆ ਢਾਡੀ ਗੀਤ ਆਪਣੇ ਨੌਜਵਾਨ […]
ਕਾਂਗਰਸ ਟਿਕਟਾਂ ਦੇ ‘ਪਾਇਲਟ ਪ੍ਰਾਜੈਕਟ” ਨੂੰ ਲੈ ਕੇ ਸੂਬੇ ਦੇ ਸੰਭਾਵੀ ਨੋਜਵਾਨ ਉਮੀਦਵਾਰਾਂ ‘ਚ ਖੁਸ਼ੀ ਦੀ ਲਹਿਰ…
ਹਲਕਾ ਮੋਹਾਲੀ ਤੋਂ ਪਹਿਲਵਾਨ ਗਿੱਲ ਨੂੰ ਪਾਰਟੀ ਦੀ ਟਿਕਟ ਮਿਲਣ ਦੇ ਬਣੇ ਆਸਾਰ.. ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਸਤੰਬਰ (ਮੰਗਤ ਸਿੰਘ ਸੈਦਪੁਰ) : ਕਾਂਗਰਸ ਹਾਈਕਮਾਂਡ ਅਤੇ ਪਾਰਟੀ ਦੇ ਸੂਬਾ ਇੰਚਾਰਜ ਸਚਿਨ ਪਾਇਲਟ ਵੱਲੋਂ ਵਿਧਾਨ ਸਭਾ ਚੋਣਾਂ ਲਈ 50 ਸਾਲ ਤੋ ਘੱਟ ਉਮਰ ਦੇ ਨੌਜਵਾਨਾਂ ਨੂੰ ਪਾਰਟੀ ਟਿਕਟ ਦੇਣ ਲਈ ‘ਪਾਇਲਟ ਪ੍ਰੋਜੈਕਟ’ ਦਾ ਐਲਾਨ ਕੀਤਾ ਗਿਆ […]
ਈਡੀ ਅਧਿਕਾਰੀ 36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਚੋਂ ਲਗਭਗ 30 ਬੈਗ ਲੈ ਕੇ ਨਿਕਲੇ ਬਾਹਰ…
ਆਪ’ ਆਗੂਆਂ ਨੇ ਈਡੀ ਦੀ ਕਾਰਵਾਈ ਖਿਲਾਫ਼ ਬੈਰੀਕੇਡਾਂ ਨੂੰ ਤੋੜਕੇ ਗਮਾਡਾ ਕੰਪਲੈਕਸ ‘ਚ ਹੋਏ ਦਾਖ਼ਲ ਈਡੀ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ, ਪੁਲਿਸ ਨੇ ਹਿਰਾਸਤ ਲਿਆ ‘ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਸਤੰਬਰ (ਮੰਗਤ ਸਿੰਘ ਸੈਦਪੁਰ) : ਈਡੀ ਦੇ ਅਧਿਕਾਰੀ ਦੁਪਹਿਰ ਵੇਲੇ ਗਮਾਡਾ ਮੋਹਾਲੀ ਦੇ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਦੇ ਕਰੀਬ ਬੈਗ ਲੈ ਕੇ ਉੱਥੋਂ […]
ਸੀਐਮਡੀ ਪਾਵਰਕੌਮ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਹੋਈ ਚਰਚਾ

ਸਮਰਾਲਾ, (ਸੁਰਜੀਤ ਸਿੰਘ) ਪਾਵਰਕੌਮ ਦੇ ਨਵਨਿਯੁਕਤ ਸੀਐਮਡੀ ਗੁਰਕੀਰਤ ਕਿਰਪਾਲ ਸਿੰਘ, ਆਈ.ਏ.ਐੱਸ., ਵੱਲੋਂ ਮੁਲਾਜ਼ਮਾਂ ਦੀਆਂ ਕਰੀਬ 37 ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ। ਮੁਲਾਜ਼ਮ ਪ੍ਰਤੀਨਿਧਾਂ ਨੇ ਮੈਨੇਜਮੈਂਟ ਨੂੰ ਚਿਰਾਂ ਤੋਂ ਲਮਕਦੀਆਂ ਮੰਗਾਂ ਜਿਹਨਾਂ ਵਿਚ ਮੁੱਖ ਤੌਰ ਤੇ ਤਰੱਕੀਆਂ ਦੇ ਮਸਲੇ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸੀਐਮਡੀ ਨੇ ਕਿਹਾ ਕਿ ਜਥੇਬੰਦੀਆਂ ਅਤੇ ਮੈਨੇਜਮੈਂਟ ਵਿਚਕਾਰ ਵੱਖ-ਵੱਖ […]
ਵਰਿੰਦਰ ਸ਼ਰਮਾ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਬਣੇ ਪ੍ਰਧਾਨ

ਸਮਰਾਲਾ, (ਸੁਰਜੀਤ ਸਿੰਘ) ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਲੁਧਿਆਣਾ (ਰਜਿ.) ਦੀ ਜਨਰਲ ਬਾਡੀ ਦੀ ਚੋਣ ਪੁਲਿਸ ਸੁਰੱਖਿਆ ਹੇਠ ਸਰਬਸੰਮਤੀ ਨਾਲ ਸੰਪੰਨ ਹੋ ਗਈ। ਇਸ ਦੌਰਾਨ ਵਰਿੰਦਰ ਸ਼ਰਮਾ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਉਪਰੰਤ ਪ੍ਰਧਾਨ ਸ਼ਰਮਾ ਨੇ ਸ਼ਮਸ਼ੇਰ ਸਿੰਘ ਨਾਮਧਾਰੀ ਨੂੰ ਜਨਰਲ ਸਕੱਤਰ, ਜਦਕਿ ਨਰਿੰਦਰ ਮੱਲੀ, ਰਘਬੀਰ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਮੀਤ ਪ੍ਰਧਾਨ ਨਿਯੁਕਤ ਕਰ ਲਿਆ। […]
ਹਿੰਦੀ ਸਾਹਿਤ ਦੇ ਵਿਦਵਾਨ ਡਾ. ਰਵੀ ਅਤੇ ਡਾ. ਸੁਖਵਿੰਦਰ ਬਾਠ 28 ਨੂੰ ਹੋਣਗੇ ਸਨਮਾਨਿਤ

ਸਮਰਾਲਾ, (ਸੁਰਜੀਤ ਸਿੰਘ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਦੇ ਸੇਵਾਮੁਕਤੀ ਸਾਬਕਾ ਮੁਖੀ ਪ੍ਰੋ. ਡਾ. ਰਵੀ ਕੁਮਾਰ ‘ਅਨੁ’ ਅਤੇ ਸਾਹਿਤ ਸ਼ਿਰੋਮਣੀ ਤੇ ਸਾਬਕਾ ਮੁਖੀ ਪ੍ਰੋ. ਡਾ. ਸੁਖਵਿੰਦਰ ਕੌਰ ਬਾਠ ਨੂੰ ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਪ੍ਰੋ. ਰਵੀ ਕੁਮਾਰ ‘ਅਨੁ’ ਨੂੰ ਵਿਸ਼ੇਸ਼ ਸ਼੍ਰੇਣੀ ਦੇ ਸਨਮਾਨ ਤਹਿਤ ‘ਰਾਮ ਸਜਨ […]