ਬਿਹਾਰੀ ਨੌਜਵਾਨ ਨੀਰਜ ਮਾਛੀਵਾੜੇ ਦੇ ਗੁੰਮ ਹੋਏ ਬਜ਼ੁਰਗ ਨੂੰ ਬਿਹਾਰ ਤੋਂ ਛੱਡਣ ਉਸਦੇ ਘਰ ਤੱਕ ਆਇਆ

ਚੈਟ ਜੀਪੀਟੀ ਦੇ ਸਹਾਰੇ ਪਤਾ ਲੱਭ ਕੇ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਇਆ, ਦਿਖਾਈ ਇਨਸਾਨੀਅਤ ਮਾਛੀਵਾੜਾ ਸਾਹਿਬ, 19 ਸਤੰਬਰ (ਅੰਮ੍ਰਿਤਪਾਲ)-ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਜਿੱਥੇ ਲੋਕਾਂ ਕੋਲ ਆਪਣੇ ਪਰਿਵਾਰਕ ਮੈਂਬਰਾਂ ਲਈ ਵੀ ਸਮਾਂ ਕੱਢਣਾ ਮੁਸ਼ਕਲ ਹੋ ਰਿਹਾ ਹੈ, ਉੱਥੇ ਬਿਹਾਰ ਦੇ “ਗਯਾ” ਜ਼ਿਲ੍ਹੇ ਨਾਲ ਸਬੰਧਤ ਨੀਰਜ ਨਾਮ ਦੇ ਇੱਕ ਨੌਜਵਾਨ ਵੱਲੋਂ ਇਨਸਾਨੀਅਤ ਦੀ […]
ਨਸ਼ਿਆਂ ਵਿਰੁੱਧ ਭਾਜਪਾ ਦੀ ਰੈਲੀ ‘ਚ ਮੁੱਖ ਮੰਤਰੀ ਦਿੱਲੀ ਤੇ ਹਰਿਆਣਾ ਸਮੇਤ ਪੰਜਾਬ ਪ੍ਰਧਾਨ ਵੀ ਗੈਰਹਾਜ਼ਰ

ਮਾਛੀਵਾੜਾ ਸਾਹਿਬ, 19 ਸਤੰਬਰ (ਅੰਮ੍ਰਿਤਪਾਲ)-ਭਾਜਪਾ ਵੱਲੋਂ ਅੱਜ ਮਾਛੀਵਾੜਾ ਸਾਹਿਬ ‘ਚ ਨਸ਼ਾ ਮੁਕਤ ਪੰਜਾਬ ਕਰਨ ਦੇ ਮੰਤਵ ਨਾਲ ਰੈਲੀ ਦਾ ਆਯੋਜਨ ਕੀਤਾ। ਰੈਲੀ ‘ਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸ਼ਾਮਿਲ ਨਾ ਹੋਣਾ ਲੋਕਾਂ ਨੂੰ ਰੜਕਦਾ ਰਿਹਾ, ਕਿਉੰਕਿ ਸਥਾਨਕ ਆਗੂਆਂ ਵੱਲੋਂ […]
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਰੈਲੀ ਦਾ ‘ਆਪ’ ਨੇ ਕਾਲੇ ਝੰਡੇ ਦਿਖਾ ਕੇ ਕੀਤਾ ਵਿਰੋਧ

ਸਮਰਾਲਾ, (ਸੁਰਜੀਤ ਸਿੰਘ) ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਭਾਜਪਾ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਮੁੱਦੇ ’ਤੇ ਪੰਜਾਬ ਦੇ ਲੋਕਾਂ ਨੂੰ ਲੁਭਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਤਹਿਤ ਅੱਜ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਗਈ। ਭਾਜਪਾ ਆਗੂ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਚਰਨ ਕਮਲ ਸਾਹਿਬ […]
ਡੀਬੀਯੂ ਨੇ ਖੋਜ ਤੇ ਨਵੀਨਤਾ ਦੇ ਖੇਤਰ ਵਿੱਚ ਸ਼ਾਨਦਾਰ ਹਸਤੀਆਂ ਦਾ ਕੀਤਾ ਸਨਮਾਨ

ਸਮਰਾਲਾ, (ਸੁਰਜੀਤ ਸਿੰਘ): ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ), ਗੋਬਿੰਦਗੜ੍ਹ ਵਿਖੇ ਖੋਜ, ਨਵੀਨਤਾ, ਪੇਟੈਂਟ, ਵਿਗਿਆਨਕ ਤਰੱਕੀ ਅਤੇ ਅਕਾਦਮਿਕ ਉੱਤਮਤਾ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਹਸਤੀਆਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਵਿਗਿਆਨੀਆਂ, ਨਵੀਨਤਾਕਾਰਾਂ ਅਤੇ ਸਿੱਖਿਆ ਤੇ ਉਦਯੋਗ ਜਗਤ ਨਾਲ ਸਬੰਧਤ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ। ਬੈਂਕ ਆਫ਼ ਇੰਡੀਆ ਦੇ […]