ਡੀਬੀਯੂ ਵਿੱਚ ਸੇਵਾਮੁਕਤ ਆਈਏਐਸ ਸੁਰੇਸ਼ ਕੁਮਾਰ ਦੀ ਪੁਸਤਕ ਦਾ ਲੋਕਾਰਪਣ

ਸਮਰਾਲਾ, (ਸੁਰਜੀਤ ਸਿੰਘ) ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਵਿਖੇ ਸੇਵਾਮੁਕਤ ਆਈਏਐਸ ਅਧਿਕਾਰੀ ਸੁਰੇਸ਼ ਕੁਮਾਰ ਵੱਲੋਂ ਲਿਖੀ ਪੁਸਤਕ ‘ਇਨਸਾਈਟਸ ਫ੍ਰੌਮ ਦ ਫ੍ਰੰਟਲਾਈਨਜ਼ ਆਫ਼ ਗਵਰਨੈਂਸ: ਰਿਫਲੈਕਸ਼ਨਜ਼ ਆਫ਼ ਏ ਸਿਵਲ ਸਰਵੈਂਟ’ ਦੇ ਲੋਕਾਰਪਣ ਸਬੰਧੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਯੂਨੀਵਰਸਿਟੀ ਦੇ ਕੁਲਾਧਿਪਤੀ ਡਾ. ਜ਼ੋਰਾ ਸਿੰਘ ਮੁੱਖ ਮਹਿਮਾਨ ਅਤੇ ਪ੍ਰਤੀ-ਕੁਲਾਧਿਪਤੀ ਡਾ. ਤਜਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਸ […]
ਝਾੜ ਸਾਹਿਬ ਕਾਲਜ ਵਿੱਚ ਲੋਗੋ ਮੇਕਿੰਗ ਮੁਕਾਬਲਾ ਕਰਵਾਇਆ

ਸਮਰਾਲਾ, (ਸੁਰਜੀਤ ਸਿੰਘ) ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੀ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ ਕਾਲਜ ਦੇ ਕੰਪਿਊਟਰ ਵਿਭਾਗ ਦੀ ਮੁਖੀ ਡਾ. ਗੁਰਜੀਤ ਕੌਰ, ਅਸਿਸਟੈਂਟ ਪ੍ਰੋਫੈਸਰ ਨਵਨੀਤ ਕੌਰ, ਅਸਿਸਟੈਂਟ ਪ੍ਰੋਫੈਸਰ ਨਿਸ਼ੂ, ਹੋਮ ਸਾਇੰਸ ਵਿਭਾਗ ਦੀ ਡਾ. ਰਣਜੀਤ ਕੌਰ, ਮਿਊਜ਼ਿਕ ਵਿਭਾਗ […]
ਨਿਊ ਆਦਰਸ਼ ਨਗਰ ਮੁਹੱਲਾ ਵਾਸੀਆਂ ਨੇ ਮਿਉਂਸੀਪਲ ਕਮੇਟੀ ਪ੍ਰਧਾਨ ਲਾਲਾ ਮਾਂਗਟ ਰਾਏ ਨੂੰ ਕੀਤਾ ਸਨਮਾਨਤ

ਸਮਰਾਲਾ, () ਅੱਜ ਵਾਰਡ ਨੰਬਰ 14 ਦੇ ਮੁਹੱਲਾ ਨਿਊ ਆਦਰਸ਼ ਨਗਰ ਦੇ ਵਾਸੀਆਂ ਵੱਲੋਂ ਲਾਲਾ ਮੰਗਤ ਰਾਏ ਪ੍ਰਧਾਨ ਮਿਊਸਪਲ ਕਮੇਟੀ ਸਮਰਾਲਾ ਨੂੰ ਵਿਸ਼ੇਸ਼ ਤੌਰ ਤੇ ਸੱਦ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਬੀਤੇ ਲੰਮੇਂ ਸਮੇਂ ਤੋਂ ਇਸ ਵਾਰਡ ਵਿਚ ਕੋਈ ਵੀ ਨਵ ਉਸਾਰੀ ਦਾ ਕੰਮ ਨਹੀਂ ਹੋਇਆ। ਉਹਨਾਂ ਨਗਰ […]
ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ

ਸਰਕਾਰ ਅਤੇ ਪੁਲਿਸ ਦੇ “ਯੁੱਧ ਨਸ਼ਿਆਂ ਵਿਰੁੱਧ” ਦੀ ਸਫ਼ਲਤਾ ਦੇ ਦਾਅਵੇ ਖੋਖਲੇ ਮਾਛੀਵਾੜਾ ਸਾਹਿਬ,18 ਸਤੰਬਰ (ਅੰਮ੍ਰਿਤਪਾਲ)-ਇੱਥੋਂ ਨਜ਼ਦੀਕੀ ਪਿੰਡ ਸਤਾਬਗੜ੍ਹ ਦੇ ਇੱਕ ਨੌਜਵਾਨ ਅਮਨਦੀਪ ਸਿੰਘ ਉਰਫ਼ ਜੱਸੀ (20) ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਅਮਨਦੀਪ ਸਿੰਘ ਦੀ ਮਾਤਾ ਸਰਬਜੀਤ ਕੌਰ ਅਤੇ ਕਰੀਬੀ ਰਿਸ਼ਤੇਦਾਰ ਰਣਜੀਤ ਸਿੰਘ […]
ਜਿਨ੍ਹਾਂ ਆਪਣਾ ਲਹੂ ਡੋਲ੍ਹ ਕੇ ਪਰਿਵਾਰ ਸ਼ਹੀਦ ਕਰਵਾਕੇ ਪੰਜਾਬ ਦੇ ਪਾਣੀ ਬਚਾਏ…
ਪੰਜਾਬ ਦੀਆਂ ਹੱਕੀ ਮੰਗਾਂ ਲਈ ਖਾੜਕੂ ਸਿੱਖ ਸੰਘਰਸ਼ ਦੌਰਾਨ ਬੱਬਰ ਖਾਲਸਾ ਦੇ ਮਾਲਵਾ ਜੋਨ ਦੇ ਮੁਖੀ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ 4 ਸਤੰਬਰ 1991 ਨੂੰ ਹੋਏ ਸੀ ਸ਼ਹੀਦ… ਬਾਦਲਾਂ ਵੱਲੋਂ ਨਿਯੁਕਤ ਕੀਤੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲੇ ਡੀਆਈਜੀ ਸੁਮੇਧ ਸੈਣੀ ਦੀ ਜਿਪਸੀ ਮਾਰਕੇ ਖੁਦ ਨੂੰ ਨਾਲ ਉਡਾ ਦੇਣਾ ਚਾਹੁੰਦਾ […]
ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਕਰ ਰਹੀ ਸੰਜੀਦਗੀ ਨਾਲ ਕੰਮ : ਮੇਅਰ ਸ. ਸਰਬਜੀਤ ਸਿੰਘ ਸਮਾਣਾ
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਉਦਘਾਟਨ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਸਤੰਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਸਰਕਾਰੀ ਹਾਈ ਸਕੂਲ ਮਟੌਰ ਦੇ ਨੇੜੇ ਸੈਕਟਰ 70 ਵਾਲੇ ਪਾਰਕ ਦੇ ਵਿੱਚ ਵਾਲੀਬਾਲ ਕੋਰਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਹਰਪਾਲ ਸਿੰਘ ਚੰਨਾ ਡਿਪਟੀ […]
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਨਾਲ ਹੀ ਸਾਡੀ ਮੁਹਿੰਮ ਹੋ ਰਹੀ ਕਾਰਾਗਰ ਸਾਬਿਤ : ਵਿਧਾਇਕ ਕੁਲਵੰਤ ਸਿੰਘ
551 ਦਿਨਾਂ ‘ਚ 76 ਹਜ਼ਾਰ ਤੋਂ ਵੀ ਵੱਧ ਨਸ਼ਾ ਤਸਕਰਾਂ ਦੀਆਂ ਹੋ ਚੁੱਕੀਆਂ ਗ੍ਰਿਫਤਾਰੀਆਂ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਸਿਤੰਬਰ (ਮੰਗਤ ਸਿੰਘ ਸੈਦਪੁਰ) : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ-ਲੋਕਾਂ ਦਾ ਯੁੱਧ ਹੈ ਅਤੇ ਇਸ ਵਿੱਚ ਹਰ ਕਿਸੇ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ […]
ਇੰਟਰਨੈਸ਼ਨਲ ਸਿੱਖ ਕੌਮ ਦਾ ਮਾਣ ਨਿਊਜ਼ੀਲੈਂਡ ਦੀ ਆਰਮੀ ‘ਚ ਨਵੇਂ ਭਰਤੀ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ‘ਚ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਵੀ ਸ਼ਾਮਿਲ : ਲੂਈ ਸਿੰਘ ਖ਼ਾਲਸਾ
ਚੰਡੀਗੜ੍ਹ/ਨਿਊਜ਼ੀਲੈਂਡ 18 ਸਤੰਬਰ (ਮੰਗਤ ਸਿੰਘ ਸੈਦਪੁਰ) : ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੇ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਜਿਆ ਖਾਲਸਾ ਪੰਥ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਲੱਖਾਂ ਲੋਕਾਂ ਵਿੱਚ ਜੇਕਰ ਇਹ ਇਕੱਲਾ ਖਾਲਸਾ ਸਿੰਘ ਵੀ ਖੜਾ ਹੋਵੇ ਤਾਂ ਉਸ ਦੀ ਪਛਾਣ ਇਕ ਸਿੱਖ ਵਜੋਂ […]